ਅਥਲੈਟਿਕਸ (ਖੇਡਾਂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox sport
|name = ਅਥਲੈਟਿਕਸ
|image = Athletics competitions.jpg
|imagesize = 300px
|caption =
|union = [[ਅੰਤਰਰਾਸ਼ਟਰੀ ਅਥਲੈਟਿਕਸ ਸੰਘ ਪ੍ਰੀਸ਼ਦ]]
|mgender = Yes
|category = ਆਉਟਡੋਰ ਜਾਂ ਇਨਡੋਰ
|olympic = [[ਓਲੰਪਿਕਸ ਖੇਡਾਂ]]
|paralympic = [[ਓਲੰਪਿਕਸ ਖੇਡਾਂ ਗਰਮ ਰੁੱਤ]]
}}
 
'''ਅਥਲੈਟਿਕਸ''' ਦੌੜਾਂ, ਛਾਲਾਂ, ਥਰੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਨੂੰ ਕਿਹਾ ਜਾਂਦਾ ਹੈ। ਇਸ ਸਭ ਟ੍ਰੈਕ ਐੰਡ ਫੀਲਡ ਵਿੱਚ ਹੁੰਦੀਆਂ ਹਨ। ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਨ੍ਹਾਂ ਵਿੱਚ [[ਦੌੜ 100]], [[ਦੌੜ 200]], [[ਦੌੜ 400,]] [[ਦੌੜ 800]], [[ਦੌੜ 1500]], [[ਦੌੜ 5000]], [[ਦੌੜ 10,000]] ਮੀਟਰ ਦੌੜ, [[ਦੌੜ 110(ਅੜਿੱਕਾ)]] ਤੇ [[ਦੌੜ 400(ਅੜਿੱਕਾ)]] ਮੀਟਰ ਅੜਿੱਕਾ ਦੌੜ ਸ਼ਾਮਲ ਹੈ। [[ਉੱਚੀ ਛਾਲ]], [[ਪੋਲ ਵਾਲਟ]], [[ਟਰਿਪਲ ਜੰਪ]], [[ਗੋਲਾ]], [[ਡਿਸਕਸ]], [[ਨੇਜਾਬਾਜ਼ੀ]], [[ਹੈਮਰ]], [[ਦੌੜ 3000 ਮੀਟਰ ਸਟੈਪਲ ਚੇਜ਼]], [[ਦੌੜ 4×100(ਰਿਲੇਅ)]] ਮੀਟਰ ਤੇ [[ਦੌੜ 4×400(ਰਿਲੇਅ)]] ਮੀਟਰ , [[ਡੀਕੈਥਲਨ ਮੈਰਾਥਨ]], [[ਪੈਦਲ ਦੌੜ 20 ਕਿਲੋਮੀਟਰ]], [[ਪੈਦਲ ਦੌੜ 50 ਕਿਲੋਮੀਟਰ]] ਤੇ [[ਲੰਮੀ ਛਾਲ]] ਸ਼ਾਮਲ ਹੈ।
==ਅਥਲੈਟਿਕਸ ਅਤੇ ਭਾਰਤ==
[[ਓਲੰਪਿਕ ਖੇਡਾਂ]] ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਅਥਲੈਟਿਕਸ ਵਿੱਚ [[ਭਾਰਤ]] ਸਿਰਫ਼ ਦੋ ਚਾਂਦੀ ਦੇ ਤਗਮੇ ਹੀ ਜਿਤੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ। ਭਾਰਤ ਵਿੱਚ ਚਰਚਿਤ ਅਥਲੀਟ ਉਡਣਾ ਸਿੱਖ [[ਮਿਲਖਾ ਸਿੰਘ]] 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।