ਹੱਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Declaration of Human Rights.jpg|thumb|right|alt=Picture of a painting; the painting is of a written declaration; there are two human images to the left and right; it says "Declaration des droits de l'homme" (declaration of the rights of man)|[[ਫ਼ਰਾਂਸ]] ਵਿੱਚ ੧੭੮੯1789 ਵਿੱਚ [[ਇਨਸਾਨ ਅਤੇ ਨਾਗਰਿਕਾਂ ਦੇ ਹੱਕਾਂ ਦਾ ਐਲਾਨ]]]]
 
'''ਹੱਕ''' ਜਾਂ '''ਅਧਿਕਾਰ''' [[ਅਜ਼ਾਦੀ]] ਅਤੇ [[ਖ਼ਿਤਾਬੀ]] ਦੇ ਕਨੂੰਨੀ, ਸਮਾਜੀ ਜਾਂ ਸਦਾਚਾਰੀ ਅਸੂਲ ਹੁੰਦੇ ਹਨ; ਮਤਲਬ ਹੱਕ ਉਹ ਬੁਨਿਆਦੀ ਵਰਤੋਂ-ਵਿਹਾਰੀ ਨਿਯਮ ਹਨ ਜੋ ਦੱਸਦੇ ਹਨ ਕਿ ਕਿਸੇ ਕਨੂੰਨੀ ਇੰਤਜ਼ਾਮ, ਸਮਾਜੀ ਰੀਤ ਜਾਂ ਸਦਾਚਾਰੀ ਸਿਧਾਂਤ ਮੁਤਾਬਕ ਲੋਕਾਂ ਨੂੰ ਕਿਸ ਚੀਜ਼ ਦੀ ਖੁੱਲ੍ਹ ਹੈ।<ref name=tws21decgghg>{{cite news
ਲਾਈਨ 10:
}}</ref> ਹੱਕਾਂ ਦੀ [[ਕਨੂੰਨ]] ਅਤੇ [[ਨੀਤੀ ਵਿਗਿਆਨ]] ਵਰਗੇ ਵਿਸ਼ਾ-ਖੇਤਰਾਂ ਵਿੱਚ ਖ਼ਾਸ ਥਾਂ ਹੈ।
ਹੱਕਾਂ ਨੂੰ ਆਮ ਤੌਰ 'ਤੇਉੱਤੇ [[ਰਹਿਤਲ]] ਦੀ ਬੁਨਿਆਦ ਅਤੇ [[ਸਮਾਜ]] ਤੇ [[ਸੱਭਿਆਚਾਰ]] ਦੇ ਥੰਮ੍ਹ ਸਮਝਿਆ ਜਾਂਦਾ ਹੈ,<ref>UN [[UDHR]] Preamble: "Whereas recognition of the inherent dignity and of the equal and inalienable rights of all members of the human family is the foundation of freedom, justice and peace in the world..."</ref> ਅਤੇ ਸਮਾਜੀ ਟਾਕਰਿਆਂ ਦਾ ਅਤੀਤ ਕਿਸੇ ਹੱਕ ਅਤੇ ਉਹਦੇ ਵਿਕਾਸ ਦੇ ਇਤਿਹਾਸ ਵਿੱਚ ਮਿਲ ਜਾਂਦਾ ਹੈ। ਫ਼ਲਸਫ਼ੇ ਦੇ ਸਟੈਨਫ਼ੋਰਡ ਗਿਆਨਕੋਸ਼ ਮੁਤਾਬਕ, "ਹੱਕ ਮੌਜੂਦਾ ਪਛਾਣ ਵਿੱਚ [[ਸਰਕਾਰ|ਸਰਕਾਰਾਂ]] ਦੀ ਕਿਸਮ, [[ਕਨੂੰਨ|ਕਨੂੰਨਾਂ]] ਦੀ ਸਮੱਗਰੀ ਅਤੇ [[ਸਦਾਚਾਰ]] ਦਾ ਖ਼ਾਕਾ ਘੜਦੇ ਹਨ।"<ref name=tws21decgghg/>
 
==ਹਵਾਲੇ==
ਲਾਈਨ 18:
* [http://plato.stanford.edu/entries/rights/ ਸਟੈਨਫ਼ਡ ਇਨਸਾਈਕਲੋਪੀਡੀਆ ਆਫ਼ ਫ਼ਿਲਾਸਫ਼ੀ], ਲਾਈਫ਼ ਵੈਨਾਰ ਦਾ ਲੇਖ
* [http://moodle.ed.uiuc.edu/wiked/index.php/Teacher%E2%80%99s_rights WikiEd - ਅਧਿਆਪਕਾਂ ਦੇ ਹੱਕ]
* [http://www.ifex.org/ ਵਿਚਾਰਵਿੱਚਾਰ-ਵਟਾਂਦਰੇ ਦੀ ਕੌਮਾਂਤਰੀ ਅਜ਼ਾਦੀ]
* [http://www.constitutions-aristotle.com/ ਮਨੁੱਖੀ ਹੱਕਾਂ ਦਾ ਮੁਕਾਬਲਾਕੁਨ ਤੱਤ-ਨਿਖੇੜ]