ਅਲਕੋਹਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 3:
[[File:Alcohol general.svg|180px|thumb|right|ਜੋੜ ਦੇ ਕੋਣ ਸਮੇਤ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ।]]
[[ਰਸਾਇਣ ਵਿਗਿਆਨ]] ਵਿੱਚ '''ਅਲਕੋਹਲ''' ਇੱਕ [[ਕਾਰਬਨੀ ਯੋਗ]] ਹੁੰਦਾ ਹੈ ਜੀਹਦੇ ਵਿੱਚ [[ਹਾਈਡਰਾਕਸਿਲ]] [[ਕਿਰਿਆਸ਼ੀਲ ਸਮੂਹ]] (-[[ਆਕਸੀਜਨ|O]][[ਹਾਈਡਰੋਜਨ|H]]) ਕਿਸੇ [[ਕਾਰਬਨ]] ਪਰਮਾਣੂ ਨਾਲ਼ ਜੁੜਿਆ ਹੁੰਦਾ ਹੈ। ਖ਼ਾਸ ਤੌਰ 'ਤੇਉੱਤੇ ਇਹ ਕਾਰਬਨ ਕੇਂਦਰ ਪੂਰਨ ਹੋਣਾ ਚਾਹੀਦਾ ਹੈ ਭਾਵ ਹੋਰ ਤਿੰਨਾਂ ਪਰਮਾਣੂਆਂ ਨਾਲ਼ ਇਹਦੇ ਇਕਹਿਰੇ ਜੋੜ ਹੋਣੇ ਚਾਹੀਦੇ ਹਨ।<ref>{{GoldBookRef | title = Alcohols | file = A00204}}</ref>
 
ਅਲਕੋਹਲਾਂ ਦੀ ਇੱਕ ਪ੍ਰਮੁੱਖ ਟੋਲੀ ਆਮ ਅਚੱਕਰੀ ਅਲਕੋਹਲਾਂ ਦੀ ਹੁੰਦੀ ਹੈ ਜਿਹਨਾਂ ਦਾ ਆਮ ਤੌਰ 'ਤੇਉੱਤੇ ਫ਼ਾਰਮੂਲਾ C<sub>n</sub>H<sub>2n+1</sub>OH ਹੁੰਦਾ ਹੈ। ਇਹਨਾਂ ਵਿੱਚੋਂ [[ਈਥਨੋਲ]] (C<sub>2</sub>H<sub>5</sub>OH) ਸ਼ਰਾਬਦਾਰ ਪੀਣ-ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ; ਆਮ ਬੋਲਚਾਲ ਵਿੱਚ ''ਅਲਕੋਹਲ'' ਸ਼ਬਦ ਤੋਂ ਭਾਵ ਈਥਨੋਲ ਹੀ ਹੁੰਦਾ ਹੈ।
 
{{ਕਿਰਿਆਸ਼ੀਲ ਸਮੂਹ}}