ਫ੍ਰੀਕੁਐਂਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਭੌਤਿਕ ਮਾਪ
| name = ਵਾਰਵਾਰਤਾ
| image = | caption =
| unit = [[ਹਰਟਜ਼]]
| symbols = ''f''
| baseunits = [[ਸਕਿੰਟ|s]]<sup>-1</sup>
}}
[[File:FrequencyAnimation.gif|thumb|220px|ਸਭ ਤੋਂ ਘੱਟ ਵਾਰਵਾਰਤਾ (ਸਿਖਰ) ਤੋਂ ਲੈ ਕੇ ਸਭ ਤੋਂ ਵੱਧ (ਹੇਠਾਂ) ਤੱਕ ਤਿੰਨ ਵਾਰੋ-ਵਾਰ ਲਿਸ਼ਕਦੀਆਂ ਬੱਤੀਆਂ। ਹਰੇਕ ਬੱਤੀ ਵਾਸਤੇ {{nowrap|"f" is}} [[ਹਰਟਜ਼]] (Hz) ਵਿੱਚ ਵਾਰਵਾਰਤਾ ਹੈ&nbsp;– ਭਾਵ ਇੱਕ ਸਕਿੰਟ ਵਿੱਚ ਬੱਤੀ ਦੇ ਲਿਸ਼ਕਣ ਦੀ ਗਿਣਤੀ (ਭਾਵ ਇੱਕ ਸਕਿੰਟ ਵਿੱਚ ਚੱਕਰਾਂ ਦੀ ਗਿਣਤੀ)&nbsp;– ਜਦਕਿ {{nowrap|"T" is}} ਲਿਸ਼ਕਾਰਿਆਂ ਦਾ ਸਕਿੰਟਾਂ (s) ਵਿੱਚ ਦੌਰ ਹੈ, ਭਾਵ ਇੱਕ ਚੱਕਰ ਵਿੱਚ ਸਕਿੰਟਾਂ ਦੀ ਗਿਣਤੀ। ਹਰੇਕ {{nowrap|T and}} f ਇੱਕ ਦੂਜੇ ਦੇ [[ਗੁਣਕ ਉਲਟਾ|ਉਲਟੇ]] ਹਨ।]]
 
'''ਵਾਰਵਾਰਤਾ''' [[ਸਮਾਂ|ਸਮੇਂ]] ਦੀ ਇੱਕ ਇਕਾਈ ਵਿੱਚ ਕਿਸੇ ਮੁੜ-ਮੁੜ ਹੋਣ ਵਾਲ਼ੇ ਵਾਕਿਆ ਦੀ ਵਾਪਰਨ ਦੀ ਗਿਣਤੀ ਨੂੰ ਆਖਿਆ ਜਾਂਦਾ ਹੈ। ਇਹਨੂੰ '''ਵਕਤੀ ਵਾਰਵਾਰਤਾ''' ਵੀ ਕਿਹਾ ਜਾਂਦਾ ਹੈ ਤਾਂ ਜੋ [[ਸਥਾਨੀ ਵਾਰਵਾਰਤਾ]] ਅਤੇ [[ਕੋਣੀ ਵਾਰਵਾਰਤਾ]] ਤੋਂ ਅੱਡ ਦੱਸਿਆ ਜਾ ਸਕੇ। ਦੌਰ ਜਾਂ ਪੀਰੀਅਡ ਕਿਸੇ ਮੁੜ-ਵਾਪਰਦੇ ਵਾਕਿਆ ਵਿਚਲੇ ਇੱਕ ਚੱਕਰ ਦੀ ਮਿਆਦ (ਸਮਾਂ) ਹੁੰਦਾ ਹੈ। ਸੋ ਮਿਆਦ ਵਾਰਵਾਰਤਾ ਦਾ [[ਗੁਣਕ ਉਲਟਾ]] ਹੁੰਦਾ ਹੈ। ਮਿਸਾਲ ਵਜੋਂ ਜੇਕਰ ਕਿਸੇ ਨਵੇਂ ਜੰਮੇ ਬੱਚੇ ਦਾ ਦਿਲ ਇੱਕ ਮਿੰਟ 'ਚ ੧੨੦120 ਵਾਰ ਦੀ ਵਾਰਵਾਰਤਾ ਨਾਲ਼ ਧੜਕਦਾ ਹੈ ਤਾਂ ਇਹਦਾ ਦੌਰ &nbsp;– ਧੜਕਨਾਂ ਵਿਚਲਾ ਸਮਾਂ&nbsp;– ਅੱਧੇ ਸਕਿੰਟ (੬੦60 ਸਕਿੰਟ (ਭਾਵ ਇੱਕ ਮਿੰਟ) ਨੂੰ ੧੨੦120 ਧੜਕਨਾਂ ਨਾਲ਼ ਭਾਗ ਕਰ ਕੇ) ਦਾ ਹੁੰਦਾ ਹੈ।
 
==ਹਵਾਲੇ==