ਕਾਲ਼ੀ ਮਾਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 10:
| Abode = ਸ਼ਮਸ਼ਾਨ
| Mantra = {{IAST|Oṃ jayantī mangala kālī bhadrakālī kapālinī . Durgā kṣamā śivā dhātrī svāhā svadhā namō'stu‍tē}}
| Weapon = ਤਲਵਾਰ , [[ਤ੍ਰਿਸ਼ੂਲ]]
| Consort = [[ਸ਼ਿਵਜੀ]]
| Mount = ਸ਼ੇਰ
}}
 
'''ਕਾਲੀ ਮਾਤਾ''' ਜਾਂ '''ਕਾਲੀ''' ({{lang-sa|काली}}, {{IPA-sa|kɑːliː|IPA}} ਜਾਂ {{lang-sa|कालिका}}) ਇੱਕ [[ਹਿੰਦੂ ਧਰਮ|ਹਿੰਦੂ]] ਦੇਵੀ ਹੈ ਜੋ [[ਸ਼ਕਤੀ (ਹਿੰਦੂ ਧਰਮ)|ਸਸ਼ਕਤੀਕਰਣ]] ਦਾ ਪ੍ਰਤੀਕ ਹੈ। ਇਹ [[ਦੁਰਗਾ]] ਦਾ ਖੂੰਖਾਰ ਰੂਪ ਹੈ। <ref>Encyclopedia International, by Grolier Incorporated Copyright in Canada 1974. AE5.E447 1974 031 73-11206 ISBN 0-7172-0705-6 page 95</ref> ਨਾਮ ''ਕਾਲੀ'' ਸ਼ਬਦ ''ਕਾਲਾ'' ਜਾਂ ''ਕਾਲ'' ਤੋਂ ਬਣਿਆ ਹੈ ਜਿਸਦਾ ਮਤਲਬ ਕਾਲਾ ਰੰਗ, ਮੌਤ, ਸਮਾਂ ਜਾਂ ਮੌਤ ਦੇ ਦੇਵਤਾ [[ਸ਼ਿਵਜੀ]] ਹੈ। ਕਉਂਕਿ ਿਸ਼ਵਜੀ ਨੂੰ [[ਕਾਲ]] ਕਿਹਾਂ ਜਾਂਦਾ ਹੈ, ਇਸਲਈ ਕਾਲੀ, ਉਸਦੀਉਸ ਦੀ ਪਤਨੀ ਦੇ ਨਾਮ ਦਾ ਮਤਲਬ ਹੈ ਸਮਾਂ ਜਾਂ ਮੌਤ। ਆਮਤੌਰ ਤੇ ਕਾਲੀ ਨੂੰ ਇੱਕ ਭਿਅੰਕਰ ਰੂਪ ਵਿੱਚ ਦਿਖਾਇਆ ਜਾਂਦਾ ਹੈ, ਪਰ ਇਸਦੇਇਸ ਦੇ ਪੁਰਾਣੇ ਚਿੱਤਰ ਜਿਨ੍ਹਾਂਜਿਹਨਾਂ ਵਿੱਚ ਇਸ ਨੂੰ ਬੁਰਾਈ ਦਾ ਨਾਸ਼ ਕਰਨ ਵਾਲੀ ਦਿਖਾਇਆ ਗਿਆ ਹੈ, ਦਾ ਹਾਲੇ ਵੀ ਪ੍ਰਭਾਵ ਹੈ। ਕਈ [[ਸ਼ਕਤ]] ਹਿੰਦੂ ਅਤੇ ਸ਼ਕਤ [[ਤਾਂਤਰਿਕ]] ਵਿਸ਼ਵਾਸਾਂ ਵਿੱਚ ਇਸਨੂੰ ਪਰਮ ਸੱਚ ਜਾਂ [[ਬਰਾਹਮਣ]] ਮੰਨਿਆਂ ਜਾਂਦਾ ਹੈ। ਆਧੁਨਿਕ ਭਗਤੀ ਲਹਿਰਾਂ ਵਿੱਚ ਕਾਲੀ ਦੀ ਕਲਪਨਾ ਆਮਤੌਰ ਤੇ ਉਪਕਾਰੀ [[ਦੇਵੀ ਮਾਤਾ]] ਦੇ ਰੂਪ ਵਿੱਚ ਕੀਤੀ ਜਾਂਦੀ ਹੈ।<ref>{{cite web|url=http://www.srilankaguardian.org/2011/08/in-veneration-of-nallurs-vira-ma-kali.html |title=In veneration of Nallur's Vira Ma Kali |publisher=Sri Lanka Guardian |date=2011-08-17 |accessdate=2013-01-26}}</ref> ਕਾਲੀ ਨੂੰ ਸ਼ਿਵਜੀ ਦੀ ਪਤਨੀ ਵਜੋਂ ਪੇਸ਼ ਕਿੱਤਾ ਜਾਂਦਾ ਹੈ ਜਿਸ ਦੇ ਸਰੀਰ ਉਪਰਉੱਪਰ ਕਾਲੀ ਆਮ ਤੌਰ ਤੇ ਖੜ੍ਹੀ ਹੁੰਦੀ ਹੈ।
 
==ਹਵਾਲੇ==