ਕਿਮ ਇਲ-ਸੁੰਙ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 67:
| Religion = ਨਾਸਤਕਵਾਦ
| allegiance = {{flag|ਸੋਵੀਅਤ ਸੰਘ|1922}} <br> {{flagicon|ਉੱਤਰੀ ਕੋਰੀਆ}} [[ਉੱਤਰੀ ਕੋਰੀਆ|ਕੋਰੀਆ ਲੋਕਤੰਤਰੀ ਲੋਕ-ਗਣਰਾਜ]]
| branch = [[ਸੋਵੀਅਤ ਸੈਨਾ]]<br>[[ਕੋਰੀਆਈ ਲੋਕ ਸੈਨਾ]]
| serviceyears = 1941–1945 <br> 1948–1994
| rank = [[ਦਾਇ ਵੋਂਸੂ]] (ਗਰੈਂਡ ਮਾਰਸ਼ਲ)
| commands = ''ਸਾਰੀਆਂ'' (ਸੁਪਰੀਮ ਕਮਾਂਡਰ)
| battles = [[ਦੂਜਾ ਵਿਸ਼ਵ ਯੁੱਧ]] <br> [[ਕੋਰੀਆਈ ਯੁੱਧ]]
| awards =
| signature = Kim Il Sung Signature.svg
| website =
ਲਾਈਨ 79:
{{ਕੋਰੀਆਈ ਲਿਖਤ}}
{{ਜਾਣਕਾਰੀਡੱਬਾ ਕੋਰੀਆਈ ਨਾਂ
| context = ਉੱਤਰੀ
| title = [[ਕੋਰੀਆਈ ਨਾਮ]]
| hangul = {{linktext|김|일|성}}
| hanja = {{linktext|金|日|成}}
| mr = Kim Il-sŏng
| rr = Gim Il-seong
| tablewidth = 265
| color = lavender
}}
'''ਕਿਮ ਇਲ-ਸੁੰਗ''' {{IPA-ko|ki.mil.s͈ɔŋ}}, ਜਾਂ '''ਕਿਮ ਇਲ ਸੋਂਗ''' (15 ਅਪਰੈਲ 1912 – 8 ਜੁਲਾਈ 1994) 1948 ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ 1994 ਵਿੱਚ ਹੋਈ ਮੌਤ ਤੱਕ [[ਉੱਤਰੀ ਕੋਰੀਆ|ਕੋਰੀਆਈ ਲੋਕਤੰਤਰੀ ਲੋਕ-ਗਣਰਾਜ]], ਜਿਹਨੂੰ ਆਮ ਤੌਰ ਉੱਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।<ref>{{cite web|url=http://www.dailynk.com/korean/read.php?cataId=nk00500&num=55181|title=김일성, 쿠바의 ‘혁명영웅’ 체게바라를 만난 날|language=Korean|date=15 April 2008|work=DailyNK}}</ref> ਇਹ 1948 ਤੋਂ 1972 ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ 1972 ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ 1949 ਤੋਂ 1994 ਤੱਕ ਕੋਰੀਆਈ ਮਜਦੂਰ ਪਾਰਟੀ ਦਾ ਆਗੂ (1949 ਤੋਂ 1966 ਤੱਕ ਚੇਅਰਮੈਨ ਅਤੇ 1966 ਤੋਂ ਬਾਅਦ ਜਨਰਲ ਸਕੱਤਰ) ਵੀ ਸੀ। 1950 ਵਿੱਚ ਇਸਨੇ [[ਦੱਖਣੀ ਕੋਰੀਆ]] ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਤੋਂ ਬਿਨਾਂ ਸ਼ਾਇਦ ਸਾਰੇ ਪ੍ਰਾਇਦੀਪ ਨੂੰ ਉਜਾੜਨ ਵਿੱਚ ਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, 27 ਜੁਲਾਈ 1953 ਨੂੰ ਜੰਗਬੰਦੀ ਸਦਕਾ ਖਤਮ ਹੋਇਆ।