ਕੂੰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Taxobox
|name=ਕੂੰਜ
|status= [[LC|ਪੂਰਨ ਲਾਪਰਵਾਹੀ]]
|image=Jungfernkranich.jpg
|image_caption=
|regnum=Animalia (ਐਨੀਮੇਲੀਆ)
|phylum=Chordata (ਕੋਰਡਾਟਾ)
|classis=[[bird|ਏਵਜ]]
|ordo=[[crane (bird)|ਗਰੂਈਫੋਰਮਜ]]
|familia=Gruidae (ਗਰੂਇਡੀ)
|genus=''Anthropoides'' (ਐਂਥਰੋਪੋਇਡਸ)
|species=
|binomial=''Grus virgo'' (ਗਰੁਸ ਵਿਰਗੋ)
}}
[[ਤਸਵੀਰ:Anthropoides virgo at Twycross Zoo-8.jpg|thumb|ਇੱਕ ਕੂੰਜ ਆਪਣੇ ਬੱਚੇ ਨਾਲ]]
'''ਕੂੰਜ''' (Demoiselle Crane ਜਾਂ Anthropoides virgo) ਕਾਲੇ ਸਾਗਰ ਤੋਂ [[ਮੰਗੋਲੀਆ]] ਅਤੇ ਉੱਤਰ-ਪੂਰਬੀ [[ਚੀਨ]] ਤੱਕ ਕੇਂਦਰੀ [[ਯੂਰੇਸ਼ੀਆ]] ਵਿੱਚ ਮਿਲਣ ਵਾਲੀ [[ਸਾਰਸ]] ਪੰਛੀਆਂ ਦੀ ਇੱਕ ਪ੍ਰਜਾਤੀ ਹੈ। ਥੋੜੀ ਆਬਾਦੀ [[ਤੁਰਕੀ]] ਵਿੱਚ ਵੀ ਮਿਲਦੀ ਹੈ। ਇਹ ਪਰਵਾਸੀ ਪੰਛੀ ਹਨ। ਯੂਰੇਸ਼ੀਆ ਵਿੱਚ ਮਿਲਣ ਵਾਲੀਂ ਕੂੰਜਾਂ ਸਿਆਲ ਕੱਟਣ ਲਈ [[ਅਫ਼ਰੀਕਾ]] ਜਾਂਦੀਆਂ ਹਨ ਅਤੇ ਏਸ਼ੀਆ, ਮੰਗੋਲੀਆ ਅਤੇ ਚੀਨ ਵਿੱਚ ਮਿਲਣ ਵਾਲੀਆਂ [[ਹਿੰਦ ਉਪ-ਮਹਾਦੀਪ]] ਵਿੱਚ ਸਿਆਲ ਕਟਦੀਆਂ ਹਨ। ਉੱਤਰੀ ਭਾਰਤ ਅਤੇ ਪਾਕਿਸਤਾਨ ਦੇ (ਖਾਸਕਰ ਪੰਜਾਬੀ) ਸੱਭਿਆਚਾਰ ਵਿੱਚ ਕੂੰਜ (ਸੰਸਕ੍ਰਿਤ: क्रौंच ਤੋਂ) ਵਜੋਂ ਮਸ਼ਹੂਰ ਇਹ ਪਰਿੰਦਾ ਬੇਹੱਦ ਅਹਿਮੀਅਤ ਦਾ ਧਾਰਨੀ ਹੈ।<ref name="ref67xemux">{{Citation | title=Indian birds | author=R. K. Gaur | publisher=Brijbasi Printers, 1994 | isbn= | url=http://books.google.com/books?id=_V4QAQAAMAAJ | quote=''... The smallest member of the crane family, the demoiselle crane (Anthropoides virgo ) is a distinctive looking bird, with ashy grey ... The local name for this crane — koonj — is [[onomatopoeic]], deriving from the Sanskrit 'kraunch', the origin of the word crane itself ...''}}</ref>
==ਹਵਾਲੇ==