ਕੈਰੀਬੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox| bodyclass = geography
| title = ਕੈਰੀਬੀਆ
| image = [[File:Antillas (orthographic projection).svg|250px]]
| label1 = ਖੇਤਰਫਲ
| data1 = {{convert|2,754,000|km2|sqmi|abbr=on}}
| label2 = ਥਲ ਖੇਤਰਫਲ
| data2 = {{convert|239,681|km2|sqmi|abbr=on}}
| label3 = ਅਬਾਦੀ (2009)
| data3 = 39169962<ref>[https://www.cia.gov/library/publications/the-world-factbook/rankorder/2119rank.html Country Comparison:: Population]. CIA. The World Factbook</ref>
| label4 = ਅਬਾਦੀ ਦਾ ਸੰਘਣਾਪਣ
| data4 = {{convert|151.5|/km2|abbr=on}}
| label5 = ਜਾਤੀ-ਸਮੂਹ
| data5 = [[ਐਫ਼ਰੋ-ਕੈਰੀਬੀਆ]], [[ਯੂਰਪੀ]], [[ਹਿੰਦ-ਕੈਰੀਬੀਆ]], [[ਚੀਨੀ ਕੈਰੀਬੀਆ]],<ref>{{cite book|last=McWhorter|title=Defining Creole|page=379|publisher=Oxford University Press US|year=2005|url=http://books.google.com/books?id=zdxJJVY54nYC&pg=PT387|isbn=0-19-516670-1|first=John H.}}</ref> [[ਅਮੇਰਭਾਰਤੀ]] ([[ਅਰਾਵਾਕ]], [[ਕੈਰੀਬ]], [[ਤਾਈਨੋਸ]])
| label6 = [[ਵਾਸੀ ਸੂਚਕ]]
| data6 = ਵੈਸਟ ਇੰਡੀਅਨ, ਕੈਰੀਬੀਆਈ
| label7 = ਭਾਸ਼ਾਵਾਂ
| data7 = ਸਪੇਨੀ, ਅੰਗਰੇਜ਼ੀ, ਫ਼ਰਾਂਸੀਸੀ, ਡੱਚ ਅਤੇ ਕਈ ਹੋਰ
| label8 = ਸਰਕਾਰ
| data8 = 13 ਖ਼ੁਦਮੁਖ਼ਤਿਆਰ ਮੁਲਕ
17 ਮੁਥਾਜ ਰਾਜਖੇਤਰ
| label9 = ਸਭ ਤੋਂ ਵੱਡੇ ਸ਼ਹਿਰ
| data9 = [[ਸਾਂਤੋ ਦੋਮਿੰਗੋ]]
[[ਹਵਾਨਾ]]
[[ਸਾਂਤਿਆਗੋ ਦੇ ਲੋਸ ਕਾਬਾਯੇਰੋਸ]]
[[ਪੋਰਤ-ਓ-ਪ੍ਰੈਂਸ]]
[[ਕਿੰਗਸਟਨ]]
[[ਸਾਂਤਿਆਗੋ ਦੇ ਕਿਊਬਾ]]
[[ਸਾਨ ਹੁਆਨ]]
[[ਓਲਗੁਈਨ]]
[[ਪੋਰਟ ਆਫ਼ ਸਪੇਨ]]
| label10 = ਇੰਟਰਨੈੱਟ TLD
| data10 = ਕਈ
| label11 = ਕਾਲ ਕੋਡ
| data11 = ਕਈ
| label12 = [[ਸਮਾਂ ਜੋਨ]]
| data12 = UTC-5 ਤੋਂ UTC-4}}

'''ਕੈਰੀਬੀਆ''' ({{IPAc-en|ˌ|k|ær|ɨ|ˈ|b|iː|ə|n}} ਜਾਂ {{IPAc-en|k|ə|ˈ|r|ɪ|b|i|ə|n}}; {{lang-es|Caribe}}; {{lang-nl|{{Audio|Nl-Caraïben.ogg|''Caraïben''}}}}; {{lang-fr|Caraïbe}} ਜਾਂ ਆਮ ਤੌਰ ਉੱਤੇ ''Antilles'') ਇੱਕ ਖੇਤਰ ਹੈ ਜਿਸ ਵਿੱਚ '''[[ਕੈਰੇਬੀਆਈ ਸਾਗਰ]]''', ਉਹਦੇ ਟਾਪੂ (ਕੁਝ ਕੈਰੀਬੀਆਈ ਸਾਗਰ ਵਿਚਲੇ ਅਤੇ ਕੁਝ ਕੈਰੀਬੀਆਈ ਸਾਗਰ ਅਤੇ ਉੱਤਰੀ ਅੰਧ ਮਹਾਂਸਾਗਰ ਦੋਹਾਂ ਵਿਚਲੇ) ਅਤੇ ਨਾਲ਼ ਲੱਗਦੇ ਤਟ ਸ਼ਾਮਲ ਹਨ। ਇਹ ਇਲਾਕਾ [[ਮੈਕਸੀਕੋ ਖਾੜੀ]] ਅਤੇ [[ਉੱਤਰੀ ਅਮਰੀਕਾ]] ਦੇ ਮੁੱਖਦੀਪ ਤੋਂ ਦੱਖਣ-ਪੂਰਬ, [[ਕੇਂਦਰੀ ਅਮਰੀਕਾ]] ਤੋਂ ਪੂਰਬ ਅਤੇ [[ਦੱਖਣੀ ਅਮਰੀਕਾ]] ਤੋਂ ਉੱਤਰ ਵੱਲ ਪੈਂਦਾ ਹੈ।