ਖ਼ਿਤਾਫ਼ੇ ਵੱਡਾ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 12:
| built = 16ਵੀਂ ਸਦੀ ਤੋਂ 1770
| architect = [[Alonso de Covarrubias]], <BR>[[Juan Gómez de Mora]]
| architecture = ਪੁਨਰਜਾਗਰਣ, ਬਾਰੋਕ
| governing_body =
| designation1 = Spain
ਲਾਈਨ 23:
[[File:Window cathedral Getafe.JPG|thumb|220px|Mudéjar window in the lower sector of the tower.]]
 
'''ਗੇਤਾਫੇ ਗਿਰਜਾਘਰ''' ([[ਸਪੇਨੀ ਭਾਸ਼ਾ]]: Catedral de La Magdalena) [[ਸਪੇਨ]] ਦੇ ਗਤਾਫੇ ਸ਼ਹਿਰ ਵਿੱਚ ਸਥਿਤ ਹੈ। 1991ਈ. ਵਿੱਚ ਇਸ ਗਿਰਜਾਘਰ ਨੂੰ ਵੱਡਾ ਗਿਰਜਾਘਰ ਬਣਾਇਆ ਗਇਆ। ਇਸਦਾਇਸ ਦਾ ਕਾਰਣਕਾਰਨ ਇਹ ਸੀ ਕਿ ਗੇਤਾਫੇ ਵਿੱਚ ਡਾਏਓਸੀਸ ਬਣਾਈ ਗਈ। ਇਸ ਗਿਰਜਾਘਰ ਦਾ ਖਾਕਾ ਅਲੋਂਸੋ ਦੇ ਕੋਵਾਰੁਬਿਆਸ (Alonso de Covarrubias) ਅਤੇ ਜੁਆਂ ਗੋਮੇਜ਼ ਦੇ ਮੋਰਾ (Juan Gómez de Mora) ਦੁਆਰਾ ਬਣਾਇਆ ਗਇਆ। ਇਹ 16ਵੀਂ ਸਦੀ ਵਿੱਚ ਬਣਨਾ ਸ਼ੁਰੂ ਹੋਇਆ ਅਤੇ 1770ਈ. ਵਿੱਚ ਬਣ ਕਿ ਪੂਰਾ ਹੋਇਆ। ਇਸਦਾਇਸ ਦਾ ਘੰਟੀ ਟਾਵਰ 14ਵੀਂ ਸਦੀ ਵਿੱਚ ਮੁਦੇਜਾਨ ਸ਼ੈਲੀ ਵਿੱਚ ਬਣਾਇਆ ਗਇਆ। ਬਾਕੀ ਦਾ [[ਪੁਨਰਜਾਗਰਣ]] ਅਤੇ ਬਾਰੋਕ ਸ਼ੈਲੀ ਵਿੱਚ ਬਣਿਆ ਹੋਇਆ ਹੈ।
 
ਇਸ ਵਿੱਚ ਚਿਤਰਕਾਰੀ ਜੋਸ ਲੇਓਨਾਰਦੋ (José Leonardo), ਅਨਜੇਲੋ ਨਾਰਦੀ (Angelo Nardi) ਅਤੇ ਫੇਲਿਕਸ ਕਾਸਤੀਲੋ (Félix Castelo) ਨੇ ਕੀਤੀ। ਇਸਨੂੰ 1958 ਈ. ਵਿੱਚ [[ਬਿਏਨ ਦੇ ਇੰਤਰੇਸ ਕੁਲਤੂਰਲ]] ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।<ref name="bic">{{Bien de Interés Cultural}}</ref>