ਜ਼ੈਲ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox Officeholder
|name ='''ਗਿਆਨੀ ਜ਼ੈਲ ਸਿੰਘ'''
|image =BDGwithGianiJi.jpg|thumb|ਗਿਆਨੀ ਜ਼ੈਲ ਸਿੰਘ ਬੀ ਡੀ ਜੱਤੀ ਨਾਲ
|office = [[ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ|7ਵਾਂ]] [[ਰਾਸ਼ਟਰਪਤੀ]]
|primeminister = [[ਇੰਦਰਾ ਗਾਂਧੀ]]<br>[[ਰਾਜੀਵ ਗਾਂਧੀ]]
|vicepresident = [[ਮੁਹੰਮਦ ਹਿਦਾਇਤੁੱਲਾਹ]]<br>[[ਰਾਮਾਸਵਾਮੀ ਵੇਂਕਟਰਮਣ]]
|term_start = ਜੁਲਾਈ 25, 1982
|term_end = ਜੁਲਾਈ 25, 1987
|predecessor = [[ਨੀਲਮ ਸੰਜੀਵ ਰੇੱਡੀ]]
|successor = [[ਰਾਮਾਸਵਾਮੀ ਵੇਂਕਟਰਮਣ]]
|office2 = [[ਗ੍ਰਹਿ ਮੰਤਰੀ]]
|primeminister2 = [[ਇੰਦਰਾ ਗਾਂਧੀ]]
|term_start2 = ਜਨਵਰੀ 14, 1980
|term_end2 = ਜੂਨ 22, 1982
|predecessor2 =ਜਸਵੰਤ ਰਾਓ ਚਵਾਨ
|successor2 = [[ਰਾਮਾਸਵਾਮੀ ਵੈਂਕਟਰਮਨ]]
|office3 = [[ਗੁੱਟ-ਨਿਰਲੇਪ ਲਹਿਰ]] ਦੇ ਜਰਨਲ ਸਕੱਤਰ
|term_start3 = ਮਾਰਚ 12, 1983
|term_end3 = ਸਤੰਬਰ 6, 1986
|predecessor3 = [[ਫੀਦਲ ਕਾਸਤਰੋ]]
|successor3 = [[ਰੋਬਟ ਮੁਗਾਵੇ]]
|birth_date = {{birth date|1916|5|5|df=y}}
|birth_place =ਸੰਧਵਾਂ [[ਜ਼ਿਲ੍ਹਾ ਫਰੀਦਕੋਟ]]
|death_date = {{death date and age|1994|12|25|1916|5|5|df=y}}
|death_place = [[ਚੰਡੀਗੜ੍ਹ]] [[ਭਾਰਤ]]
|party =[[ਰਾਸ਼ਟਰੀ ਕਾਗਰਸ ਪਾਰਟੀ]]
|alma_mater =ਸ਼ਹੀਦ ਸਿੱਖ ਮਿਸ਼ਨਰੀ ਕਾਲਜ
|religion = [[ਸਿੱਖ]]
}}
 
'''ਗਿਆਨੀ ਜ਼ੈਲ ਸਿੰਘ''' ([[5 ਮਈ]] [[1916]]-[[25 ਦਸੰਬਰ]] [[1994]]) [[ਭਾਰਤ]] ਦੇ 7ਵੇਂ ਰਾਸ਼ਟਰਪਤੀ ਸਨ। ਉਹਨਾਂ ਨੇ [[ਰਾਸ਼ਟਰਪਤੀ]] ਤੋਂ ਪਹਿਲਾ [[ਪੰਜਾਬ]] ਦੇ [[ਮੁੱਖ ਮੰਤਰੀ]] [[ਭਾਰਤ]] ਦੇ [[ਗ੍ਰਹਿ ਮੰਤਰੀ]] ਹੋਰ ਵੀ ਉਚਉੱਚ ਅਹੁਦਿਆ ਤੇ ਕੰਮ ਕੀਤਾ। ਉਹ [[ਭਾਰਤੀ ਰਾਸ਼ਟਰੀ ਕਾਗਰਸ]] ਪਾਰਟੀ ਦੇ ਸਰਗਰਮ ਨੇਤਾ ਰਹੇ।
ਉਹਨਾਂ ਦਾ ਜਨਮ 5 ਮਈ 1916 ਨੂੰ ਸੰਧਵਾਂ [[ਜ਼ਿਲ੍ਹਾ ਫਰੀਦਕੋਟ]] ਵਿਖੇ ਹੋਇਆ। ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੀ [[ਅੰਮਿਤਸਰ]] ਤੋਂ ਸ਼੍ਰੀ [[ਗੁਰੂ ਗਰੰਥ ਸਾਹਿਬ]] ਦੀ ਵਿਦਿਆ ਗ੍ਰਹਿਣ ਕੀਤੀ ਸੀ ਇਸ ਲਈ ਆਪਜੀ ਨੂੰ '''ਗਿਆਨੀ''' ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
 
ਲਾਈਨ 35:
 
==ਸੂਝਵਾਨ ਸਿਆਸਤਦਾਨ==
ਗਿਆਨੀ ਜ਼ੈਲ ਸਿੰਘ ਦੇ ਵਿਅਕਤੀਤਵ ਬਾਰੇ ਕਈ ਗੱਲਾਂ ਚੇਤੇ ਆਈਆਂ, ਜਿਨ੍ਹਾਂਜਿਹਨਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ। ਗਿਆਨੀ ਜ਼ੈਲ ਸਿੰਘ ਇੱਕ ਸੂਝਵਾਨ ਸਿਆਸਤਦਾਨ ਹੀ ਨਹੀਂ ਸਨ ਬਲਕਿ ਇੱਕ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਵਿਅਕਤੀ ਸਨ। ਇਹ ਉਨ੍ਹਾਂ ਦਾ ਵਡੱਪਣ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਸਭ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਸਨ।
==ਮੁੱਖ ਮੰਤਰੀ==
ਉਨ੍ਹਾਂ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਸ ਸਮੇਂ ਉਹ ਆਪਣੇ ਇਕਲੌਤੇ ਪੁੱਤ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਗਏ ਜਿੱਥੇ ਉਨ੍ਹਾਂ ਨੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਪਰਮਾਤਮਾ ਕੋਲੋਂ ਆਸ਼ੀਰਵਾਦ ਲਿਆ ਅਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ। ਉਨ੍ਹਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਨ੍ਹਾਂਜਿਹਨਾਂ ਵਿੱਚੋਂ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ।
==ਸ਼ਹੀਦਾਂ ਦਾ ਸਨਮਾਨ==
ਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ।