ਸੰਘਣਾਪਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਭੌਤਿਕ ਮਾਪ
| bgcolour = {default}
| name = ਸੰਘਣਾਪਣ
| image =
| caption =
| unit = kg/m<sup>3</sup>
| symbols = ''ρ''
| derivations =
}}
[[File:Artsy density column.png|thumb|150px|ਇੱਕ [[ਦਰਜੇਦਾਰ ਸਿਲੰਡਰ]] ਜਿਸ ਵਿੱਚ ਅੱਡੋ-ਅੱਡ ਸੰਘਣੇਪਣਾਂ ਵਾਲ਼ੇ ਰੰਗਦਾਰ ਤਰਲ ਪਏ ਹਨ।]]
 
'''ਸੰਘਣਾਪਣ''', '''ਘਣਤਾ''' ਜਾਂ ਵਧੇਰੇ ਢੁਕਵਾਂ '''ਘਣ-ਫ਼ਲੀ ਪਦਾਰਥਕ ਸੰਘਣਾਪਣ''', ਕਿਸੇ ਚੀਜ਼ ਦੇ ਹਰੇਕ [[ਘਣ-ਫ਼ਲ]] ਵਿੱਚ ਮੌਜੂਦ ਪਦਾਰਥ (ਜਾਂ ਉਹਦਾ ਭਾਰ) ਹੁੰਦਾ ਹੈ। ਸੰਘਣੇਪਣ ਵਾਸਤੇ ਸਭ ਤੋਂ ਵੱਧ ਵਰਤਿਆ ਜਾਂਦਾ ਨਿਸ਼ਾਨ '''''ρ''''' (ਛੋਟਾ ਯੂਨਾਨੀ ਅੱਖਰ [[ਰੋ]]) ਹੈ। ਹਿਸਾਬ ਵਿੱਚ ਸੰਘਣੇਪਣ ਨੂੰ ਭਾਰ ਦੀ ਘਣ-ਫ਼ਲ ਨਾਲ਼ ਵੰਡ ਕਰਕੇਕਰ ਕੇ ਕੱਢਿਆ ਜਾਂਦਾ ਹੈ:<ref>{{cite web | url=http://www.grc.nasa.gov/WWW/BGH/fluden.html | title =Gas Density Glenn research Center | author =''[[National Aeronautic and Space Administration|The National Aeronautic and Atmospheric Administration's]]'' ''[[Glenn Research Center]]'' | publisher =grc.nasa.gov}}</ref>
 
:<math> \rho = \frac{m}{V},</math>