ਜਵਾਹਰ ਲਾਲ ਨਹਿਰੂ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox university
|motto =
| image_name =JNU.jpg
|image_size =
|caption = ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਥਾਨ
|established = 1969
|chancellor = [[ਕੇ. ਕਸਤੂਰੀਰੰਗਨ]]
|vice_chancellor = ਸੁਧੀਰ ਕੁਮਾਰ ਸੋਪੋਰੀ
|type =ਪਬਲਿਕ ਯੂਨੀਵਰਸਿਟੀ
|city = ਨਵੀਂ ਦਿੱਲੀ
|Province =
|campus = ਅਰਬਨ 1000 ਏਕੜ (4 ਕਿਮੀ²)
|country = ਭਾਰਤ
|students = 7304 (31 ਮਾਰਚ 2010 ਮੁਤਾਬਕ)
|postgrad =
|postgrad_label =
|faculty = 473 (31 ਜਨਵਰੀ 2011 ਮੁਤਾਬਕ)
| administrative_staff = 1276 (31 ਮਾਰਚ 2011 ਮੁਤਾਬਕ)
|free_label =
|free =
|mascot =
|affiliations = [[University Grants Commission (India)|UGC]], [[National Assessment and Accreditation Council|NAAC]], [[Association of Indian Universities|AIU]]
|website = [http://www.jnu.ac.in www.jnu.ac.in]
}}
 
'''ਜਵਾਹਰਲਾਲ ਨਹਿਰੂ ਯੂਨੀਵਰਸਿਟੀ''', (ਅੰਗਰੇਜ਼ੀ: Jawaharlal Nehru University) ({{lang-hi|जवाहरलाल नेहरू विश्वविद्यालय}}) ਸੰਖੇਪ ਵਿੱਚ ਜੇ.ਐਨ.ਯੂ., ਨਵੀਂ ਦਿੱਲੀ ਦੇ ਦੱਖਣੀ ਹਿੱਸੇ ਵਿੱਚ ਸਥਿਤ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਮਨੁੱਖੀ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਕੌਮਾਂਤਰੀ ਅਧਿਐਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ ਭਾਰਤ ਦੇ ਆਗੂ ਸੰਸਥਾਨਾਂ ਵਿੱਚੋਂ ਇਕਇੱਕ ਹੈ। ਜੇ.ਐਨ.ਯੂ. ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨਏਸੀਸੀ) ਨੇ ਜੁਲਾਈ 2012 ਵਿੱਚ ਕੀਤੇ ਗਏ ਸਰਵੇ ਵਿੱਚ ਭਾਰਤ ਦੀ ਸਭ ਤੋਂ ਵਧੀਆਂ ਯੂਨੀਵਰਸਿਟੀ ਮੰਨਿਆ ਹੈ। ਐਨ.ਏ.ਸੀ.ਸੀ. ਨੇ ਯੂਨੀਵਰਸਿਟੀ ਨੂੰ 4 ਵਿੱਚੋਂ 3.9 ਗਰੇਡ ਦਿੱਤਾ ਹੈ, ਜੋ ਕਿ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਉੱਚਤਮ ਗਰੇਡ ਹੈ।
==ਇਤਿਹਾਸ==
ਜੇ.ਐਨ.ਯੂ. ਦੀ ਸਥਾਪਨਾ 1969 ਵਿੱਚ ਸੰਸਦ ਦੇ ਇੱਕ ਏਕਟ ਦੇ ਅਧੀਨ ਹੋਈ। ਇਸਦਾਇਸ ਦਾ ਨਾਮ ਜਵਾਹਰਲਾਲ ਨਹਿਰੂ, ਆਜ਼ਾਦ ਭਾਰਤ ਦੇ ਪਹਿਲੇ ਮੁੱਖ-ਮੰਤਰੀ, ਦੇ ਨਾਂ ਤੇ ਰਖਿਆ ਗਿਆ। ਇਸਦੇਇਸ ਦੇ ਪਹਿਲੇ ਵਾਇਸ ਚਾਂਸਲਰ ਜੀ. ਪਾਰਥਸਾਰਥੀ ਸਨ। ਇਸਦੀਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਭਾਰਤ ਵਿੱਚ ਉੱਚ ਸਿੱਖਿਆ ਲਈ ਇੱਕ ਉੱਚਤਮ ਸੰਸਥਾ ਬਣਾਉਣਾ ਸੀ।
 
[[ਸ਼੍ਰੇਣੀ:ਭਾਰਤ ਦੀਆਂ ਯੂਨੀਵਰਸਿਟੀਆਂ]]