ਜਿਮਨਾਸਟਿਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 16:
| olympic = 1954–ਹੁਣ
}}
'''ਜਿਮਨਾਸਟਿਕ''' ਇਕਇੱਕ ਗੁੰਝਲਦਾਰ ਖੇਡ ਮੁਕਾਬਲਾ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਜਾਂਦਾ ਹੈ। ਇਸ ਖੇਡ ਵਿੱਚ ਖਿਡਾਰੀ ਦੀ ਸਰੀਰਕ ਤਾਕਤ, ਲੱਚਕਤਾ, ਸ਼ਕਤੀ, ਚੁਸਤੀ, ਤਾਲਮੇਲ, ਅੰਦਾਜ਼ , ਸੰਤੁਲਨ ਅਤੇ ਕੰਟਰੋਲ ਅਤੇ ਕਾਰਜਕੁਸ਼ਲਤਾ ਨੂੰ ਪਰਖਣਾ ਹੁੰਦਾ ਹੈ। ਐਰਤਾਂ ਲਈ ਜਿਮਨਾਸਟਿਕ ਦੀਆਂ ਕਿਸਮਾ ਅਸਮਾਨ ਬਾਰ, ਸੰਤੁਲਿਣ ਬਾਰ, ਜਮੀਨੀ ਕਸਰਤ, ਅਤੇ ਵਾਲਟ ਹਨ। ਮਰਦਾ ਲਈ ਸਮਾਨ ਬਾਰ, ਰਿੰਗ, ਵਾਲਟ, ਸਮਾਨਅੰਤਰ ਬਾਰ, ਉੱਚੀ ਬਾਰ ਹਨ। ਇਹ ਕਸਰਤ ਜਾਂ ਖੇਡ ਪੁਰਾਤਨ [[ਯੂਨਾਨ]] ਦੀ ਦੇਣ ਹੈ। ਇਸ ਖੇਡ ਵਿੱਚ ਦਸ ਅੰਕ ਹੁੰਦੇ ਹਨ। ਪਹਿਲੀ ਵਾਰ [[ਰੋਮਾਨੀਆ]] ਦੀ ਖਿਡਾਰਣ ਨੇ ਪੂਰੇ ਦਸ ਅੰਕ ਓਲੰਪਿਕਸ ਖੇਡਾਂ ਵਿੱਚ ਪ੍ਰਾਪਤ ਕਰਕੇਕਰ ਕੇ ਪੂਰਨ ਲੜਕੀ ਬਣਨ ਦਾ ਸਿਹਰਾ ਪ੍ਰਾਪਤ ਕੀਤਾ।
==ਹਵਾਲੇ==
{{ਹਵਾਲੇ}}