ਡੇਵਿਡ ਕਾਪਰਫੀਲਡ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਗਿਆਨਸੰਦੂਕ ਪੁਸਤਕ
| name = ਡੇਵਿਡ ਕਾਪਰਫੀਲਡ
| title_orig = The Personal History, Adventures,<br>Experience and Observation<br>of David Copperfield<br>the Younger<br>of Blunderstone Rookery (which he never meant to publish on any account)
| image = [[Image:Copperfield cover serial.jpg|200px]]
| caption = ਕਵਰ, ਪਹਿਲਾ ਅਡੀਸ਼ਨ,1849
| author = [[ਚਾਰਲਸ ਡਿਕਨਜ਼]]
| illustrator = [[ਹੈਬਲੋਟ ਨਾਈਟ ਬਰਾਊਨ]] ([[ਫਿਜ਼]])
| cover_artist = [[ਹੈਬਲੋਟ ਨਾਈਟ ਬਰਾਊਨ]] ([[ਫਿਜ਼]])
| country =ਯੂਨਾਇਟਡ ਕਿੰਗਡਮ
| language = ਅੰਗਰੇਜ਼ੀ
| series = ਮਾਸਿਕ: ਮਈ1849 – ਨਵੰਬਰ 1850
| genre = ਗਲਪ
| publisher = ਬਰੈਡਬਰੀ ਐਂਡ ਇਵਾਨਜ
| release_date = 1850
| media_type = ਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ)
| pages =
| isbn =
| preceded_by =
| isbn =
| preceded_by followed_by =
| followed_by =
}}
''
'''ਡੇਵਿਡ ਕਾਪਰਫੀਲਡ''''' ਜਾਂ ਬਲੰਡਰਸਟੋਨ ਦੀ ਬਸਤੀ ਵਿੱਚ ਰਹਿਣ ਵਾਲੇ ਡੇਵਿਡ ਕਾਪਰਫੀਲਡ ਦਾ ਵਿਅਕਤੀਗਤ ਇਤਹਾਸ, ਰੁਮਾਂਸ, ਅਨੁਭਵ ਅਤੇ ਸਮੀਖਿਆ [[ਚਾਰਲਸ ਡਿਕਨਜ਼]] ਦਾ ਲਿਖਿਆ ਇੱਕ ਨਾਵਲ ਹੈ (ਜਿਸਨੂੰਜਿਸ ਨੂੰ ਉਹ ਕਦੇ ਵੀ ਕਿਸੇ ਵੀ ਕੀਮਤ ਉੱਤੇ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ ਸੀ)।<ref>Dickens invented over 14 variations of the title for this work, see [http://links.jstor.org /sici?sici=0021-8529%28198723%2946%3A1%3C7%3ATTAET%3E2.0.CO%3B2-S&size=LARGE "Titles, Titling, and Entitlement to"], by Hazard Adams in ''The Journal of Aesthetics and Art Criticism'', Vol. 46, No. 1 (Autumn, 1987), pp. 7–21</ref> ਇਹ ਨਾਵਲ ਦੇ ਰੂਪ ਵਿੱਚ ਸਭ ਤੋਂ ਪਹਿਲਾਂ 1850 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਨ੍ਹਾਂ ਦੀਆਂ ਹੋਰਨਾਂ ਰਚਨਾਵਾਂ ਦੀ ਤਰ੍ਹਾਂ, ਇਹ ਮੂਲ ਤੌਰ ਤੇ ਇੱਕ ਸਾਲ ਪਹਿਲਾਂ ਧਾਰਾਵਾਹਿਕ ਦੇ ਰੂਪ ਵਿੱਚ ਸਾਹਮਣੇ ਆਇਆ। ਨਾਵਲ ਵਿੱਚ ਕਈ ਤੱਤ ਡਿਕਨਜ਼ ਦੇ ਆਪਣੇ ਆਪ ਦੇ ਜੀਵਨ ਦੀਆਂ ਘਟਨਾਵਾਂ ਉੱਤੇ ਆਧਾਰਿਤ ਹਨ, ਅਤੇ ਇਹ ਸ਼ਾਇਦ ਉਨ੍ਹਾਂ ਦੇ ਸਾਰੇ ਨਾਵਲਾਂ ਵਿੱਚ ਸਭ ਤੋਂ ਵਧ ਆਤਮਕਥਾ ਉੱਤੇ ਆਧਾਰਿਤ ਹੈ। 1867 ਚਾਰਲਸ ਡਿਕਨਜ਼ ਸੰਸਕਰਣ ਲਈ ਪ੍ਰਸਤਾਵਨਾ ਵਿੱਚ ਉਨ੍ਹਾਂ ਨੇ ਲਿਖਿਆ ਹੈ, ਕਈ ਸ਼ੌਕੀਨ ਮਾਪਿਆਂ ਦੀ ਤਰ੍ਹਾਂ, ਮੇਰੇ ਦਿਲ ਵਿੱਚ ਇੱਕ ਪਸੰਦੀਦਾ ਬੱਚਾ ਹੈ। ਅਤੇ ਉਸਦਾਉਸ ਦਾ ਨਾਮ ਡੇਵਿਡ ਕਾਪਰਫੀਲਡ ਹੈ।
 
==ਹਵਾਲੇ==