ਦੱਖਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 110 interwiki links, now provided by Wikidata on d:q667 (translate me)
ਛੋ clean up using AWB
ਲਾਈਨ 5:
ਦੱਖਣ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਉੱਤਰ ਦੇ ਉਲਟ ਅਤੇ ਪੱਛਮ ਅਤੇ ਪੂਰਬ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।
 
ਰਿਵਾਜ਼ੀ ਤੌਰ 'ਤੇਉੱਤੇ ਨਕਸ਼ੇ ਦਾ ਹੇਠਲਾ ਪਾਸਾ ਉੱਤਰ ਹੁੰਦਾ ਹੈ।
 
ਦੱਖਣ ਵੱਲ ਕੰਪਾਸ ਦੀ ਮੱਦਦ ਨਾਲ ਜਾਣ ਲਈ ਸੂਈ ਦੀ ਸੇਧ ੧੮੦180° ਰੱਖੀ ਜਾਂਦੀ ਹੈ।
 
== ਦੱਖਣੀ ਧਰੁਵ ==
 
ਅਸਲੀ ਦੱਖਣ ਧਰਤੀ ਜਿਸ ਧੁਰੇ ਦੁਆਲੇ ਘੁੰਮਦੀ ਹੈ, ਉਸਦਾਉਸ ਦਾ ਦੱਖਣੀ ਸਿਰਾ ਹੈ ਅਤੇ ਜਿਸਨੂੰਜਿਸ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ। ਇਹ ਧਰੁਵ ਅੰਟਾਰਕਟਿਕਾ ਵਿੱਚ ਸਥਿੱਤ ਹੈ। ਚੁੰਬਕੀ ਦੱਖਣ, ਦੱਖਣੀ ਚੁੰਬਕੀ ਧਰੁਵ ਵੱਲ ਦੀ ਦਿਸ਼ਾ ਹੈ, ਜੋ ਭੂਗੋਲਕ ਦੱਖਣੀ ਧਰੁਵ ਤੋਂ ਥੋੜ੍ਹਾ ਪਰ੍ਹਾਂ ਹੈ।