ਨਿਸ਼ਾਨ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 2:
'''ਨਿਸ਼ਾਨ ਸਾਹਿਬ''' [[ਸਿੱਖ]]ਾਂ ਦਾ ਪਵਿੱਤਰ ਝੰਡਾ ਹੈ, ਇਹ [[ਕਪਾਹ]] ਜਾਂ ਰੇਸ਼ਮ ਦੇ ਕੱਪੜੇ ਤੋਂ ਬਣਿਆ ਹੋਇਆ ਅਤੇ ਅਧਿਕਤਰ [[ਤ੍ਰਿਭੁਜ]] ਦੀ ਮੂਰਤ ਵਿੱਚ ਹੁੰਦਾ ਹੈ। ਇਹਦੇ ਅੰਤ ’ਤੇ ਇੱਕ ਫੁੰਮਣ ਲੱਗਿਆ ਹੁੰਦਾ ਹੈ। ਨਿਸ਼ਾਨ ਸਾਹਿਬ ਇੱਕ ਉੱਚੇ ਝੰਡੇ ਨਾਲ ਬਣਿਆ ਹੁੰਦਾ ਹੈ ਅਤੇ ਇਹ ਕਈ ਗੁਰਦੁਆਰਿਆਂ ਅੱਗੇ ਲੱਗਿਆ ਹੁੰਦਾ ਹੈ। ਖੰਡੇ ਵਿੱਚ ਇੱਕ ਦੋ ਤਾਰੀ ਤਲਵਾਰ ਵਸ਼ਕਾਰ, ਇੱਕ ਚੱਕਰ ਤੇ ਆਸੇ ਪਾਸੇ ਦੋ ਕਿਰਪਾਨਾਂ ਹੁੰਦੀਆਂ ਹਨ। ਝੰਡੇ ਦੇ ਡੰਡੇ ਅਤੇ ਕੱਪੜਾ ਲਪੇਟਿਆ ਹੁੰਦਾ ਹੈ। ਝੰਡੇ ਦੇ ਡੰਡੇ ਦੇ ਉੱਤੇ ਵੀ ਇੱਕ ਖੰਡਾ ਬਣਿਆ ਹੁੰਦਾ ਹੈ।
 
ਨਿਸ਼ਾਨ ਸਾਹਿਬ [[ਖਾਲਸਾ ਪੰਥ]] ਦਾ ਨਿਸ਼ਾਨ ਹੈ ਅਤੇ ਜਿੱਥੇ ਲੱਗਿਆ ਹੋਏ ਤੇ ਦੂਰ ਤੋਂ ਵਿਖਾਈ ਦਿੰਦਾ ਤੇ ਉਸ ਸਥਾਨ ’ਤੇ ਖਾਲਸਾ ਦੇ ਹੁਣੇ ਦਾ ਦੱਸਦਾ ਹੈ। ਹਰ [[ਵਿਸਾਖੀ]] ’ਤੇ ਇਸਨੂੰ ਲਾਅ ਕੇ ਨਵੇਂ ਨਾਲ ਬਦਲਿਆ ਜਾਂਦਾ ਹੈ। ਪ੍ਰਾਚੀਨ ਸਿੱਖ ਇਤਿਹਾਸ ਵਿੱਚ ਝੰਡੇ ਦਾ ਰੰਗ ਸਫੇਦ ਸੀ। [[ਗੁਰੂ ਗੋਬਿੰਦ ਸਿੰਘ]] ਨੇ ਇਸਦਾਇਸ ਦਾ ਰੰਗ ਕੇਸਰੀ ਕਰ ਦਿੱਤਾ ਅਤੇ ਇਹ ਪਹਿਲੀ ਵਾਰ 1609 ਵਿੱਚ [[ਅਕਾਲ ਤਖਤ ਸਾਹਿਬ]] ’ਤੇ ਲਾਇਆ ਗਿਆ।<ref>{{cite web | url=http://www.thegurugranth.com/2011/03/3.html | title=ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਕਿਵੇਂ ਬਦਲਿਆ-ਨੀਲੇ, ਬਸੰਤੀ ਤੋਂ ਕੇਸਰੀ ਭਗਵਾ -3 | publisher=World Sikh Federation | accessdate=20 ਸਤੰਬਰ 2013 | author=ਡਾ.ਸੁਖਪ੍ਰੀਤ ਸਿੰਘ ਉਦੋਕੇ}}</ref>
 
== ਬਾਹਰੀ ਸਰੋਤ ==