ਸਦਾਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Tintoretto Allegory.jpg|thumb|''ਕਿਸੇ ਵੈਨੇਸ਼ੀਆਈ ਸਾਂਸਦ ਦੀ ਮੂਰਤਨੁਮਾ ਤਮਸੀਲ (ਦੁਨੀਆਵੀ ਚੀਜ਼ਾਂ ਦੇ ਸਦਾਚਾਰ ਦੀ ਤਮਸੀਲ)'', [[ਤਿੰਤੋਰੈਤੋ]] ਦੀ ਰਚਨਾ, ੧੫੮੫1585]]
 
'''ਸਦਾਚਾਰ''' ਜਾਂ '''ਨੈਤਿਕਤਾ''' ਇਰਾਦਿਆਂ, ਫ਼ੈਸਲਿਆਂ ਅਤੇ ਅਮਲਾਂ/ਕਾਰਜਾਂ ਦਾ "ਚੰਗੇ" (ਜਾਂ ਸਹੀ) ਅਤੇ "ਮਾੜੇ" (ਜਾਂ ਗ਼ਲਤ) ਵਿੱਚ ਵਖਰੇਵਾਂ ਹੈ। ਕਿਸੇ ਖ਼ਾਸ [[ਫ਼ਲਸਫ਼ਾ|ਫ਼ਲਸਫ਼ੇ]], [[ਧਰਮ]], [[ਸੱਭਿਆਚਾਰ]] ਆਦਿ ਦੀ ਹਿਦਾਇਤ ਤੋਂ ਆਏ ਮਿਆਰਾਂ ਜਾਂ ਸਿਧਾਂਤਾਂ ਦੇ ਸਮੂਹ ਨੂੰ ਸਦਾਚਾਰ ਆਖਿਆ ਜਾ ਸਕਦਾ ਹੈ ਜਾਂ ਇਹ ਕਿਸੇ ਇਨਸਾਨ ਵੱਲੋਂ ਸੋਚੇ-ਸਮਝੇ ਗਏ ਮਿਆਰ ਤੋਂ ਉਪਜ ਸਕਦਾ ਹੈ ਜਿਹਨੂੰ ਉਹ ਵਿਆਪਕ ਮੰਨਦਾ ਹੋਵੇ।<ref>{{cite web |url= http://plato.stanford.edu/entries/morality-definition/|title= The Definition of Morality|author= Stanford University|date= 14 March 2011|work= Stanford Encyclopedia of Philosophy|publisher= Stanford University|accessdate= 22 March 2014}}</ref> ''ਸਦਾਚਾਰ'' ਨੂੰ "ਨੇਕੀ", "ਚੰਗਿਆਈ", "ਸਦਗੁਣ" ਜਾਂ "ਭਲਾਈ" ਵਰਗੇ ਸਮਾਨ ਸ਼ਬਦਾਂ ਰਾਹੀਂ ਵੀ ਵੇਖਿਆ ਜਾ ਸਕਦਾ ਹੈ। ''[[ਦੁਰਾਚਾਰ]]'' ਸਦਾਚਾਰ ਖਿਲਾਫ਼ ਸਰਗਰਮੀ ਨੂੰ ਆਖਦੇ ਹਨ (ਭਾਵ ਕੀ ਚੰਗਾ ਹੈ ਅਤੇ ਕੀ ਮਾੜਾ ਹੈ ਦਾ ਵਿਰੋਧ) ਜਦਕਿ ''[[ਅਚਾਰਹੀਣਤਾ]]'' ਨੂੰ ਮੁੱਖ ਤੌਰ 'ਤੇਉੱਤੇ ਕਿਸੇ ਵੀ ਨੈਤਿਕ ਮਿਆਰਾਂ ਜਾਂ ਸਿਧਾਂਤਾਂ ਸਬੰਧੀਸੰਬੰਧੀ ਉਦਾਸੀਨਤਾ/ਬੇਪਰਵਾਹੀ/ਬੇਵਾਸਤਾ ਨੂੰ ਕਹਿੰਦੇ ਹਨ।<ref>
{{Cite book| last = Johnstone | first = Megan-Jane | authorlink = | title = Bioethics: A Nursing Perspective | publisher = Elsevier Health Sciences | year = 2008 | location = | pages = 102–103 | url = | doi = | id = | isbn = 978-0-7295-3873-2 }}
</ref><ref>