ਮਿਆਦੀ ਪਹਾੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 11:
'''ਸਮੂਹ ਅਤੇ ਪੀਰੀਅਡ'''
ਲਿਸਟ ਵਿੱਚ ਖੜਾ ਖੰਭਾ ਇੱਕ ਸਮੂਹ ਦਰਸਾਂਦਾ ਹੈ ਅਤੇ ਆਡੀ ਪੰਕਤੀ ਇੱਕ [[ਪੀਰੀਅਡ]]।
ਤੱਤ ਸਮੂਹਾਂ ਵਿੱਚ ਪਹਿਲੇ,ਸਤਾਰਵੇਂ ਤੇ ਅਠਾਰਵੇਂ ਖੰਭੇ ਦੇ ਸਮੂਹਾਂ ਵਿੱਚ ਖਾਰੀ ਧਾਤੂਆਂ,[[ਹੈਲੋਜਨਜ਼]],ਨੋਬਲ ਗੈਸਾਂ ਪ੍ਰਮੁਖ ਨਾਂ ਹਨ।ਤੀਸਰੇ ਖੰਭੇ ਦੀ ਛੇਵੀਂ ਪੰਕਤੀ ਵਿੱਚ ਲੈਂਥਾਨਾਈਡਜ਼ ਦੇ ਨਾਂ ਨਾਲ ਜਾਣੇ ਜਾਂਦੇ ਦੁਰਲੱਭ ਧਾਤੂਆਂ ਦਾ ਇੱਕ ਝੁੰਡ ਹੈ ।ਇਸੇਹੈ।ਇਸੇ ਤਰਾਂ ਤੀਜੇ ਖੰਭੇ ਵਿੱਚ ਸਤਵੀਂ ਕਤਾਰ ਵਿੱਚ ਐਕਟੀਨਾਈਡਜ਼ ਦੇ ਨਾਂ ਨਾਲ ਜਾਣੀਆਂ ਜਾਦੀਆਂ ਧਾਤੂਆਂ ਦਾ ਝੁੰਡ ਹੈ।
ਖਾਰੀ ਧਾਤੂਆਂ,ਕਲਰੀ(ਖਾਰੀ ਜ਼ਮੀਨ) ਧਾਤੂਆਂ,ਤਬਲੀਦੀ ਧਾਤੂਆਂ, [[ਐਕਟੀਨਾਈਡਜ਼]], [[ਲੈਂਥਾਨਾਈਡਜ਼]] ਤੇ ਗਰੀਬ ਧਾਤੂਆਂ ਦਾ ਇੱਕ ਸਮੂਹਿਕ ਨਾਂ ਹੈ “ਧਾਤਾਂ”।
ਇਸੇ ਤਰਾਂ [[ਹੈਲੋਜਨਜ਼]] ਤੇ ਨੋਬਲ ਗੈਸਾਂ ਨੂੰ ਅਧਾਤਾਂ ਵੀ ਕਿਹਾ ਜਾਂਦਾ ਹੈ।