ਬਟੇਨੁਮਾ ਸੰਖਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 2:
==ਪ੍ਰੀਭਾਸ਼ਾ==
ਸੰਖਿਆ '''r''' ਨੂੰ ਬਟੇਨੁਮਾ ਸੰਖਿਆ ਕਿਹਾ ਜਾਂਦਾ ਹੈ, ਜੇ ਇਸਨੂੰ <math>\frac{p}{q}</math> ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੋਵੇ, ਜਿੱਥੇ '''p''' ਅਤੇ '''q''' ਸੰਪੂਰਨ ਸੰਖਿਆਵਾਂ ਹਨ। ਅਤੇ ''q'' ≠ 0<br/>
ਜਿਵੇ <math>\frac{2}{3}</math>, <math>\frac{-56}{67}</math>, <math>\frac{9}{11}</math>, <math>\frac{4}{1}</math>··············
==ਵਿਸ਼ੇਸ਼==
ਸਾਰੀਆਂ ਸੰਪੂਰਨ ਸੰਖਿਆਵਾਂ ਪਰਿਮੇਯ ਸੰਖਿਆਵਾਂ ਹਨ। ਕਿਉਂਕੇ '''-6''' ਨੂੰ <math>\frac{-6}{1}</math> ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਸ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਪਰੇਮੇਯ ਸੰਖਿਆਵਾਂ ਵਿੱਚ [[ਗਿਣਤੀ ਦੇ ਅੰਕ]], [[ਪੂਰਨ ਸੰਖਿਆ|ਪੂਰਨ ਸੰਖਿਆਵਾਂ]] ਅਤੇ [[ਸੰਪੂਰਨ ਸੰਖਿਆ|ਸੰਪੂਰਨ ਸੰਖਿਆਵਾਂ]] ਵੀ ਆਉਂਦੀਆਂ ਹਨ।<ref>Gilbert, Jimmie; Linda, Gilbert (2005). Elements of Modern Algebra (6th ed.). Belmont, CA: Thomson Brooks/Cole. pp. 243–244.</ref>
ਲਾਈਨ 8:
 
===ਬਟੇਨੁਮਾ ਬਰਾਬਰਤਾ===
ਬਟੇਨੁਮਾ ਉਦੋਂ ਬਰਾਬਰ ਹੋਣਗੇ ਜੇ :<math>\frac{a}{b} = \frac{c}{d}</math> ਸਿਰਫ਼ ਤੇ ਸਿਰਫ਼ <math>ad = bc.</math>
:ਜਿਵੇ
:<math>\frac{1}{3} = \frac{2}{6}</math>
ਲਾਈਨ 40:
===ਬਟੇਨੁਮਾ ਦਾ ਉਲਟਾ===
ਜੋੜਕ ਉਲਟਾ ਅਤੇ ਗੁਣਕ ਉਲਟਾ ਦੋਹੇਂ ਹੀ ਸੰਭਵ ਹਨ।
:<math> - \left( \frac{a}{b} \right) = \frac{-a}{b} = \frac{a}{-b} \quad\mbox{and}\quad
\left(\frac{a}{b}\right)^{-1} = \frac{b}{a} \mbox{ if } a \neq 0. </math>
 
===ਬਟੇਨੁਮਾ ਦੀ ਘਾਤ ਅੰਕ===