ਪੁਰਸ਼ੋਤਮ ਲਾਲ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
||
ਲਾਈਨ 1:
{{Infobox writer
| name
| SHORT DESCRIPTION =ਭਾਰਤੀ ਲੇਖਕ
| birth_date
| birth_place
| death_date
| death_place
| occupation
| language
| nationality
| education
| alma_mater
| period
| genre
| notableworks
| spouse
| children
| awards
| website
}}
'''ਪੁਰਸ਼ੋਤਮ ਲਾਲ''' (28 ਅਗਸਤ 1929 – 3 ਨਵੰਬਰ 2010) ਇੱਕ ਭਾਰਤੀ ਕਵੀ, ਨਿਬੰਧਕਾਰ, ਅਨੁਵਾਦਕ, ਪ੍ਰੋਫ਼ੈਸਰ ਅਤੇ ਪ੍ਰਕਾਸ਼ਕ ਸੀ। ਉਹ ਸੰਨ 1958 ਵਿੱਚ ਕਲਕੱਤਾ ਚ ਹੋਂਦ ਵਿੱਚ ਆਈ ਰਾਇਟਰਸ ਵਰਕਸ਼ਾਪ ਦਾ ਮੋਢੀ ਸੀ।<ref>[http://www.telegraphindia.com/1101104/jsp/calcutta/story_13137450.jsp#1 The City Diary]</ref><ref>http://www.economist.com/node/17460366?fsrc=scn/fb/wl/ar/plal</ref>
ਕਲਕੱਤੇ
ਇੱਕ ਲੇਖਕ ਵਜੋਂ ਪੀ ਲਾਲ ਨੇ ਅੱਠ ਕਾਵਿ-ਸੰਗ੍ਰਿਹ, ਦਰਜਨ ਤੋਂ ਵੱਧ ਸਾਹਿਤ-ਸਮਿਖਿਆ ਦੀਆਂ ਕਿਤਾਬਾਂ, ਇੱਕ ਯਾਦਾਂ ਦੀ ਪੁਸਤਕ, ਕਈ ਬਾਲ ਕਿਤਾਬਾਂ ਲਿਖਣ ਦੇ ਇਲਾਵਾ ਦਰਜਨਾਂ ਅਨੁਵਾਦ ਕੀਤੇ। ਵਿਸ਼ੇਸ਼ ਤੌਰ ਤੇ ਸੰਸਕ੍ਰਿਤ ਤੋਂ ਅੰਗਰੇਜ਼ੀ ਵਿੱਚ [[ਮਹਾਂਭਾਰਤ]] ਦਾ ਉਸ ਦਾ ਕੀਤਾ ਅਨੁਵਾਦ ਸਭ ਤੋਂ ਪ੍ਰਮਾਣਿਕ ਮੰਨਿਆ ਜਾਂਦਾ ਹੈ ਜੋ ਅਠਾਰਾਂ ਖੰਡਾਂ ਵਿੱਚ ਛਪ ਚੁੱਕਿਆ ਹੈ। ਉਸ ਨੇ ਇੱਕੀ ਉਪਨਿਸ਼ਦਾਂ ਦਾ ਵੀ ਅੰਗਰੇਜ਼ੀ ਅਨੁਵਾਦ
ਆਪਣੇ ਜੀਵਨ ਕਾਲ ਵਿੱਚ ਉਸ ਨੇ ਵਿਦਿਆਰਥੀਆਂ, ਕਵੀਆਂ ਅਤੇ ਲੇਖਕਾਂ ਦੀ ਕਈ ਪੀੜੀਆਂ ਲਈ ਪ੍ਰੇਰਨਾ-ਸਰੋਤ ਦਾ ਕੰਮ ਕੀਤਾ।
|