"ਪੋਹ" ਦੇ ਰੀਵਿਜ਼ਨਾਂ ਵਿਚ ਫ਼ਰਕ

38 bytes removed ,  5 ਸਾਲ ਪਹਿਲਾਂ
ਛੋ
clean up using AWB
ਛੋ (clean up using AWB)
ਛੋ (clean up using AWB)
'''ਪੋਹ''' [[ਨਾਨਕਸ਼ਾਹੀ ਜੰਤਰੀ]] ਦਾ ਦਸਵਾਂ ਮਹੀਨਾ ਹੈ। ਇਹ [[ਗ੍ਰੇਗਰੀ ਕਲੰਡਰ|ਗ੍ਰੇਗਰੀ]] ਅਤੇ [[ਜੁਲੀਅਨ ਕਲੰਡਰ|ਜੁਲੀਅਨ]] ਕਲੰਡਰਾਂ ਦੇ [[ਦਸੰਬਰ]] ਅਤੇ [[ਜਨਵਰੀ]] ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ ੩੦30 ਦਿਨ ਹੁੰਦੇ ਹਨ।
ਪੰਜਾਬ ਵਿੱਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇੱਕ ਦਿਲਚਸਪ [[ਪੌਰਾਣਿਕ ਕਥਾ]] ਹੈ। ਬਲਜੀਤ ਬਾਸੀ ਦੇ ਸ਼ਬਦਾਂ ਵਿੱਚ :ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇੱਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇੱਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿੱਚ ਘੋੜਿਆਂ ਜਿੰਨੀ ਤੇਜ਼ੀ ਕਿਥੇ? ਨਾਲੇ ਉਹ ਸਨ ਵੀ ਕੇਵਲ ਦੋ ਹੀ। ਉਨ੍ਹਾਂ ਦੀ ਮਸਤ ਚਾਲ ਨਾਲ ਸੂਰਜ ਦਾ ਤੇਜ ਮਾਂਦਾ ਪੈ ਗਿਆ ਤੇ ਧਰਤੀ ‘ਤੇ ਠੰਡ ਵਰਤ ਗਈ। ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ-ਖਰ=ਗਧਾ। <ref>http://www.punjabtimesusa.com/news/?p=700</ref>
 
==ਇਸ ਮਹੀਨੇ ਦੇ ਮੁੱਖ ਦਿਨ==
===ਦਸੰਬਰ===
* [[੧੪14 ਦਸੰਬਰ]] (1 ਪੋਹ) - ਪੋਹ ਮਹੀਨੇ ਦੀ ਸ਼ੁਰੂਆਤ
* [[੨੧21 ਦਸੰਬਰ]] (8 ਪੋਹ) - ਸ਼ਹੀਦੀ [[ਸਾਹਿਬਜ਼ਾਦਾ ਅਜੀਤ ਸਿੰਘ ਜੀ]], [[ਸਾਹਿਬਜ਼ਾਦਾ ਜੁਝਾਰ ਸਿੰਘ ਜੀ]] ਅਤੇ ਚਮਕੌਰ ਸਾਹਿਬ ਵਿੱਚ ਬਾਕੀ ਜੋ ਸ਼ਹਿਦ ਹੋਏ
* [[੨੬26 ਦਸੰਬਰ]] (੧੩13 ਪੋਹ) - ਸ਼ਹੀਦੀ [[ਸਾਹਿਬਜ਼ਾਦਾ ਜੋਰਾਵਰ ਸਿੰਘ ਜੀ]], [[ਸਾਹਿਬਜ਼ਾਦਾ ਫਤਹਿ ਸਿੰਘ ਜੀ]] ਅਤੇ [[ਮਾਤਾ ਗੁਜਰੀ ਜੀ]]
 
===ਜਨਵਰੀ===
* [[5 ਜਨਵਰੀ]] (੨੩23 ਪੋਹ) - ਜਨਮ [[ਗੁਰੂ ਗੋਬਿੰਦ ਸਿੰਘ ਜੀ]]
* [[੧੩13 ਜਨਵਰੀ]] (1 ਮਾਘ) - ਪੋਹ ਮਹਿਨੇ ਦਾ ਅੰਤ ਅਤੇ [[ਮਾਘ]] ਦੀ ਸ਼ੁਰੂਆਤ
 
==ਬਾਹਰੀ ਕੜੀ==