ਪ੍ਰਸਰਣ (ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Blausen 0315 Diffusion.png|thumb|ਪਾਣੀ ਵਿੱਚ ਨੀਲੇ ਰੰਗ ਦਾ ਪ੍ਰਸਰਣ]]
'''ਪ੍ਰਸਰਣ ਜਾਂ ਵਿਸਰਣ''' ਪਦਾਰਥ ਦੀਆਂ ਤਿੰਨ ਅਵਸਥਾਂ ਵਿੱਚ ਪਦਾਰਥਾਂ ਦੇ ਕਣ ਆਪਣੇ ਆਪ ਹੀ ਇਕਇੱਕ ਦੂਜੇ ਨਾਲ ਮਿਸਰਿਤ ਹੋ ਜਾਂਦੇ ਹਨ। ਅਜਿਹਾ ਕਣਾਂ ਦੇ ਖਾਲੀ ਥਾਵਾਂ ਵਿੱਚ ਸਮਾਉਣ ਦੇ ਕਾਰਨ ਹੁੰਦਾ ਹੈ। ਦੋ ਵੱਖਰੇ ਪਦਾਰਥਾਂ ਦੇ ਕਣਾਂ ਦਾ ਆਪਣੇ ਆਪ ਮਿਲਣਾ ਹੀ '''ਪ੍ਰਸਰਣ ਜਾਂ ਵਿਸਰਣ''' ਕਹਾਉਂਦਾ ਹੈ। ਤਾਪ ਦੇ ਵਧਣ ਅਤੇ ਦਬਾਉ ਦੇ ਵਧਣ ਨਾਲ ਪ੍ਰਸਰਣ ਦੀ ਦਰ ਤੇਜ਼ ਹੋ ਜਾਂਦੀ ਹੈ।<ref>J. Philibert (2005). [http://www.rz.uni-leipzig.de/diffusion/pdf/volume2/diff_fund_2(2005)1.pdf One and a half century of diffusion: Fick, Einstein, before and beyond.] Diffusion Fundamentals, 2, 1.1–1.10.</ref>
==ਹਵਾਲੇ==
{{ਹਵਾਲੇ}}