ਵਾਤਸਾਇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ , ਵਿਚ → ਵਿੱਚ (3) using AWB
ਛੋ clean up using AWB
ਲਾਈਨ 1:
'''ਬਾਤਸਾਇਨ''' ਜਾਂ '''ਮੱਲੰਗ ਬਾਤਸਾਇਨ''' [[ਭਾਰਤ]] ਦੇ ਇੱਕ ਪ੍ਰਾਚੀਨ [[ਦਾਰਸ਼ਨਿਕ]] ਸਨ। ਜਿਸਦਾ ਸਮਾਂ [[ਗੁਪਤ ਰਾਜਵੰਸ਼]] ਸਮੇਂ (੬ਠੀ6ਠੀ ਸ਼ਤੀ ਤੋਂ ੮ਵੀਂ8ਵੀਂ ਸ਼ਤੀ) ਮੰਨਿਆ ਜਾਂਦਾ ਹੈ। ਉਹਨਾਂ ਨੇ [[ਕਾਮਸੂਤਰ]] ਤਥਾ [[ਨਿਆਈਸੂਤਰਭਾਸ਼ੀਆ]] ਦੀ ਰਚਨਾ ਕੀਤੀ।
 
ਮਹਾਂਰਿਸ਼ੀ ਬਾਤਸਾਇਨ ਦਾ ਜਨਮ ਬਿਹਾਰ ਰਾਜ ਵਿੱਚ ਹੋਇਆ ਸੀ। ਮਹਾਂਰਿਸ਼ੀ ਬਾਤਸਾਇਨ ਨੇ ਕਾਮਸੂਤਰ ਵਿੱਚ ਨਾ ਕੇਵਲ ਦਾਂਪਤੀਆ ਜੀਵਨ ਦਾ ਸ਼ਿੰਗਾਰ ਕੀਤਾ ਹੈ ਵਰਨ ਕਲਾ, ਸ਼ਿਲਪਕਲਾ ਤਥਾ ਸਾਹਿਤ ਨੂੰ ਵੀ ਸੰਪਾਦਤ ਕੀਤਾ ਹੈ। ਅਰਥ ਦੇ ਖੇਤਰ ਵਿੱਚ ਜੋ ਸਥਾਨ [[ਕੌਟਿਲੀਆ]] ਦਾ ਹੈ, ਕਾਮ ਦੇ ਖੇਤਰ ’ਚ ਉਹੀ ਸਥਾਨ ਮਹਾਂਰਿਸ਼ੀ ਬਾਤਸਾਇਨ ਦਾ ਹੈ।