ਭੇਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Reverted 1 edit by 46.29.0.85 (talk) identified as vandalism to last revision by Addbot. (TW)
ਛੋ clean up using AWB
ਲਾਈਨ 1:
[[ਤਸਵੀਰ:Schafe Bergweide.jpg|200px|thumbnail|right|ਭੇਡਾਂ]]
'''ਭੇਡ''' ਚਾਰ ਲੱਤਾਂ ਵਾਲਾ ਇੱਕ ਪਾਲਤੂ ਥਣਧਾਰੀ ਹੈ ਪਰ ਅਯੁੱਦਿਆਂ ਕੁਛ ਕਿਸਮਾਂ ਜੰਗਲੀ ਵੀ ਹਨ। ਦੁਨੀਆ ਵਿੱਚ ਇਸਦੀਇਸ ਦੀ ਗਿਣਤੀ ਇੱਕ ਅਰਬ ਤੋਂ ਉੱਪਰ ਹੈ। ਭੀਡ ਨੂੰ ਗੋਸ਼ਤ, ਅਣ ਅਤੇ ਦਦ ਲਈ ਪਾਲਿਆ ਜਾਂਦਾ ਹੈ।
ਭੇਡ ਦੀ ਪਰਖ ਯੂਰਪ ਅਤੇ ਏਸ਼ੀਆ ਦੀ ਜੰਗਲੀ ਮੋਫ਼ਲਨ ਹੋ ਸਕਦੀ ਹੈ। ਭੇਡ ਉਨ੍ਹਾਂ ਪਹਿਲੇ ਜਾਨਵਰਾਂ ਵਿੱਚੋਂ ਹੈ ਵਾਈ ਬੀਜੀ ਦੇ ਕੰਮਾਂ ਲਈ ਪਾਲਤੂ ਬਣਾਇਆ ਗਿਆ ਸੀ। ਇਸ ਦੇ ਗੋਸ਼ਤ ਨੂੰ ਛੋਟਾ ਗੋਸ਼ਤ ਕਿੰਦੇ ਹਨ। ਇਸ ਦੇ ਫ਼ੈਦਿਆਂ ਤੋਂ ਇਸ ਦੀ ਅਗਸਾਨੀ ਰਹਿਤਲ ਅਤੇ ਗੂੜਾ ਅਸਰ ਹੈ।
 
== ਭੇਡ ਪਾਲਣ ==
ਭੇਡ ਦਾ ਮਨੁੱਖ ਤੋਂ ਸੰਬੰਧ ਆਦਿ ਕਾਲ ਨਾਲ਼ ਹੈ ਅਤੇ ਭੇਡ ਪਾਲਣ ਇੱਕ ਪ੍ਰਾਚੀਨ ਪੇਸ਼ਾ ਹੈ। ਭੇਡ ਪਾਲਕ ਭੇਡ ਤੋਂ ਉਂਨ ਅਤੇ ਮਾਸ ਤਾਂ ਪ੍ਰਾਪਤ ਕਰਦਾ ਹੀ ਹੈ, ਭੇਡ ਦੀ ਖਾਦ ਭੂਮੀ ਨੂੰ ਵੀ ਜਿਆਦਾ ਊਪਜਾਊ ਬਣਾਉਂਦੀ ਹੈ। ਭੇਡ ਖੇਤੀਬਾੜੀ ਨਾਲਾਇਕ ਭੂਮੀ ਵਿੱਚ ਚਰਦੀ ਹੈ, ਕਈ ਖਰਪਤਵਾਰ ਆਦਿ ਬੇਲੌੜਾ ਘਾਸੋਂ ਦਾ ਵਰਤੋਂ ਕਰਦੀ ਹੈ ਅਤੇ ਉਂਚਾਈ 'ਤੇਉੱਤੇ ਸਥਿਤ ਚਰਾਗਾਹ ਜੋਕਿ ਹੋਰ ਪਸ਼ੁਆਂ ਦੇ ਨਾਲਾਇਕ ਹੈ, ਉਸਦਾਉਸ ਦਾ ਵਰਤੋਂ ਕਰਦੀ ਹੈ। ਭੇਡ ਪਾਲਕ ਭੇਡਾਂ ਤੋਂ ਪ੍ਰਤੀ ਸਾਲ ਮੇਮਣੇ ਪ੍ਰਾਪਤ ਕਰਦੇ ਹੈ।
 
{{ਅਧਾਰ}}