ਮਸਕਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਬਸਤੀ
| ਨਾਂ = ਮਸਕਟ
| ਬਸਤੀ_ਕਿਸਮ = ਸ਼ਹਿਰ
| ਦੇਸੀ_ਨਾਂ = ''مسقط'' (ਅਰਬੀ)
| ਅਧਿਕਾਰਕ_ਨਾਂ =
| ਤਸਵੀਰ_ਦਿੱਸਹੱਦਾ = MuscatRoadGate.jpg
| ਤਸਵੀਰ_alt =
| ਤਸਵੀਰ_ਸਿਰਲੇਖ = ਮਸਕਟ ਗੇਟ
| ਤਸਵੀਰ_ਝੰਡਾ = Flag of Muscat.svg
| ਝੰਡਾ_ਸਿਰਲੇਖ = ਝੰਡਾ
| ਉਪਨਾਮ =
| ਮਾਟੋ =
| ਤਸਵੀਰ_ਨਕਸ਼ਾ =
| ਮਾਟੋ =
| map_caption =
| ਤਸਵੀਰ_ਨਕਸ਼ਾ =
| pushpin_ਨਕਸ਼ਾ = ਓਮਾਨ
| map_caption =
| pushpin_label_position = left
| pushpin_ਨਕਸ਼ਾ = ਓਮਾਨ
| pushpin_ਨਕਸ਼ਾ_ਸਿਰਲੇਖ = ਓਮਾਨ ਵਿੱਚ ਮਸਕਟ ਦੀ ਸਥਿਤੀ
| pushpin_label_position = left
| ਸਰਕਾਰ_ਕਿਸਮ = ਪੂਰਨ ਤਾਨਾਸ਼ਾਹੀ
| pushpin_ਨਕਸ਼ਾ_ਸਿਰਲੇਖ = ਓਮਾਨ ਵਿੱਚ ਮਸਕਟ ਦੀ ਸਥਿਤੀ
| coordinates_ਖੇਤਰ = OM
| ਸਰਕਾਰ_ਕਿਸਮ = ਪੂਰਨ ਤਾਨਾਸ਼ਾਹੀ
| coordinates_ਖੇਤਰ = OM
|ਉਪਵਿਭਾਗ_ਕਿਸਮ=ਦੇਸ਼
|ਉਪਵਿਭਾਗ_ਨਾਂ={{flag|ਓਮਾਨ}}
|ਉਪਵਿਭਾਗ_ਕਿਸਮ੧ਉਪਵਿਭਾਗ_ਕਿਸਮ1=ਗਵਰਨਰੇਟ
|ਉਪਵਿਭਾਗ_ਨਾਂ੧ਉਪਵਿਭਾਗ_ਨਾਂ1=ਮਸਕਟ
|ਮੁਖੀ_ਸਿਰਲੇਖ=ਸੁਲਤਾਨ
|ਮੁਖੀ_ਨਾਂ=ਕਬੂਸ ਬਿਨ ਸਈਦ
|ਖੇਤਰਫਲ_magnitude=
|ਖੇਤਰਫਲ_ਮੁੱਖ-ਨਗਰ_ਕਿਮੀ੨ਨਗਰ_ਕਿਮੀ2=3500
|ਖੇਤਰਫਲ_ਪਗਨੋਟ=
|ਅਬਾਦੀ_ਤੱਕ=2010
|ਅਬਾਦੀ_ਮੁੱਖ-ਨਗਰ= 734697
|ਅਬਾਦੀ_ਘਣਤਾ_ਕਿਮੀ2=
|ਅਬਾਦੀ_ਘਣਤਾ_ਕਿਮੀ੨=
|ਅਬਾਦੀ_ਘਣਤਾ_ਵਰਗ_ਮੀਲ=
|utc_offset=+4
ਲਾਈਨ 41:
}}
 
'''ਮਸਕਟ''' ([[ਅਰਬੀ ਭਾਸ਼ਾ|ਅਰਬੀ]]: مسقط, '''ਮਸਕਤ''') ਓਮਾਨ ਦੀ ਰਾਜਧਾਨੀ ਹੈ। ਇਹ ਮਸਕਟ ਦੀ ਰਾਜਪਾਲੀ (ਗਵਰਨਰੇਟ) ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸਰਕਾਰ ਦਾ ਟਿਕਾਣਾ ਹੈ। ੨੦੧੦2010 ਮਰਦਮਸ਼ੁਮਾਰੀ ਮੁਤਾਬਕ ਮਸਕਟ ਮਹਾਂਨਗਰ ਦੀ ਅਬਾਦੀ ੭੩੪734,੬੯੭697 ਸੀ।<ref>World Gazetteer</ref> ਇਸ ਮਹਾਂਨਗਰੀ ਖੇਤਰ ਦਾ ਖੇਤਰਫਲ ਲਗਭਗ ੧੫੦੦1500 ਵਰਗ ਕਿ.ਮੀ. ਅਤੇ ਛੇ ਸੂਬਿਆਂ (ਵਿਲਾਇਤ) ਦਾ ਬਣਿਆ ਹੋਇਆ ਹੈ। ਇਹ ਅਗੇਤਰੀ ਪਹਿਲੀ ਸਦੀ ਤੋਂ ਹੀ ਪੱਛਮੀ ਅਤੇ ਪੂਰਬੀ ਜਗਤ ਵਿਚਲੀ ਇੱਕ ਵਪਾਰਕ ਬੰਦਰਗਾਹ ਵਜੋਂ ਜਾਣਿਆ ਜਾਂਦਾ ਸੀ ਅਤੇ ਇਤਿਹਾਸ ਵਿੱਚ ਵੱਖ-ਵੱਖ ਸਮਿਆਂ ਵਿੱਚ ਇਸ ਉੱਤੇ ਬਹੁਤ ਸਾਰੇ ਸਥਾਨਕ ਕਬੀਲਿਆਂ ਅਤੇ ਵਿਦੇਸ਼ੀ ਤਾਕਤਾਂ, ਜਿਵੇਂ ਕਿ ਫ਼ਾਰਸੀ ਅਤੇ ਪੁਰਤਗਾਲੀ ਸਾਮਰਾਜ, ਨੇ ਰਾਜ ਕੀਤਾ। ਇਹ ਅਠ੍ਹਾਰਵੀਂ ਸਦੀ ਵਿੱਚ ਇੱਕ ਪ੍ਰਮੁੱਖ ਸੈਨਿਕ ਤਾਕਤ ਸੀ ਅਤੇ ਇਸਦਾਇਸ ਦਾ ਸਿੱਕਾ ਪੂਰਬੀ [[ਅਫ਼ਰੀਕਾ]] ਅਤੇ ਜ਼ਾਂਜ਼ੀਬਾਰ ਤੱਕ ਚੱਲਦਾ ਸੀ। ਓਮਾਨ ਦੀ ਖਾੜੀ ਦੀ ਪ੍ਰਮੁੱਖ ਬੰਦਰਗਾਹ ਹੋਣ ਕਰਕੇਕਰ ਕੇ ਇਹ ਵਿਦੇਸ਼ੀ ਵਪਾਰੀਆਂ ਅਤੇ ਅਬਾਦਕਾਰਾਂ, ਜਿਵੇਂ ਕਿ ਬਲੋਚੀ, ਫ਼ਾਰਸੀ ਅਤੇ ਗੁਜਰਾਤੀ ਆਦਿ, ਦੀ ਖਿੱਚ ਦਾ ਕੇਂਦਰ ਬਣਿਆ। ੧੯੭੦1970 ਕਬੂਸ ਬਿਨ ਸਈਦ ਦੇ ਓਮਾਨ ਦਾ ਸੁਲਤਾਨ ਬਣਨ ਤੋਂ ਬਾਅਦ ਇਸ ਸ਼ਹਿਰ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਹੋਈ ਹੈ ਜਿਸਨੇ ਇੱਕ ਪ੍ਰਫੁੱਲ ਅਰਥਚਾਰੇ ਅਤੇ ਬਹੁ-ਨਸਲੀ ਸਮਾਜ ਨੂੰ ਜਨਮ ਦਿੱਤਾ ਹੈ।
[[File:Muscat, Oman Astronaut Imagery.JPG|thumb|left|ਮਸਕਟ ਦਾ ਪੁਲਾੜੀ ਦ੍ਰਿਸ਼]]
 
ਇਸਦਾਇਸ ਦਾ ਜ਼ਿਆਦਾਤਰ ਹਿੱਸਾ ਚਟਾਨੀ ਪੱਛਮੀ ਅਲ ਹਜਰ ਪਹਾੜਾਂ ਨਾਲ ਬਣਿਆ ਹੈ। ਇਹ [[ਅਰਬ ਸਾਗਰ]] ਉੱਤੇ ਓਮਾਨ ਦੀ ਖਾੜੀ ਦੇ ਨਾਲ਼-ਨਾਲ਼ ਅਤੇ ਰਣਨੀਤਕ ਹੋਰਮੂਜ਼ ਦੀ ਜਲਸੰਧੀ ਕੋਲ ਸਥਿੱਤ ਹੈ। ਇਸਦਾਇਸ ਦਾ ਸ਼ਹਿਰੀ ਦ੍ਰਿਸ਼ ਜ਼ਿਆਦਾਤਰ ਨੀਵੀਆਂ ਚਿੱਟੀਆਂ ਇਮਾਰਤਾਂ ਦਾ ਬਣਿਆ ਹੈ ਜਦਕਿ ਮੁਤਰਾਹ ਦਾ ਬੰਦਰਗਾਹੀ ਜ਼ਿਲ੍ਹਾ ਇਸਦੀਇਸ ਦੀ ਉੱਤਰ-ਪੂਰਬੀ ਹੱਦ ਬਣਾਉਂਦਾ ਹੈ। ਇਸਦੀਇਸ ਦੀ ਅਰਥਚਾਰਾ ਮੁੱਖ ਤੌਰ 'ਤੇਉੱਤੇ ਵਪਾਰ, ਪੈਟਰੋਲ ਅਤੇ ਬੰਦਰਗਾਹੀ ਕਾਰਜਾਂ ਉੱਤੇ ਨਿਰਭਰ ਹੈ।
 
==ਹਵਾਲੇ==