ਮਹਾਂਸਾਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 1:
[[File:Waves 008.jpg|right|300px|thumb]]
'''ਮਹਾਂਸਾਗਰ''' ਧਰਤੀ ਦੇ [[ਜਲਮੰਡਲ]] ਦਾ ਪ੍ਰਮੁੱਖ ਭਾਗ ਹੈ। ਇਹ ਖਾਰੇ ਪਾਣੀ ਦਾ ਵਿਸ਼ਾਲ ਖੇਤਰ ਹੈ। ਇਸ ਥੱਲੇ ਧਰਤੀ ਦਾ 71 % ਭਾਗ ਢਕਿਆ ਹੋਇਆ ਹੈ ( ਲਗਭਗ 36.1 ਕਰੋੜ ਵਰਗ ਕਿਲੋਮੀਟਰ) ਜਿਸਦਾ ਅੱਧਾ ਭਾਗ 3000 ਮੀਟਰ ਡੂੰਘਾ ਹੈ।
 
ਪ੍ਰਮੁੱਖ ਮਹਾਂਸਾਗਰ ਹੇਠ ਲਿਖੇ ਹਨ :
 
* [[ਪ੍ਰਸ਼ਾਂਤ ਮਹਾਂਸਾਗਰ]]
ਲਾਈਨ 16:
| 1 || [[ਪ੍ਰਸ਼ਾਂਤ ਮਹਾਂਸਾਗਰ]] || 1660 || 4028 || [[ਮੈਰੀਆਨ ਟ੍ਰੈਚ]] (10911) ||[[ਅਮਰੀਕਾ]] ਤੋਂ [[ਏਸ਼ੀਆ]] ਅਤੇ [[ਓਸ਼ੇਨੀਆ]] ਨੂੰ ਵੱਖ ਕਰਦਾ ਹੈ।
|-
| 2 || [[ਅੰਧ ਮਹਾਂਸਾਗਰ]] || 820 || 3600 || [[ਪੂਏਰਟੋ ਰਿਕੋ ਟ੍ਰੈਚ]] (9605) || [[ਏਸ਼ੀਆ]] ਅਤੇ [[ਯੂਰਪ]] ਤੋਂ [[ਅਮਰੀਕਾ]] ਨੂੰ ਵੱਖ ਕਰਦਾ ਹੈ।
|-
| 3 || [[ਹਿੰਦ ਮਹਾਂਸਾਗਰ]] ||730 || 3890 || [[ਜਾਵਾ ਟ੍ਰੈਚ]] (7725)||ਦੱਖਣੀ [[ਏਸ਼ੀਆ]] ਨੂੰ [[ਅਫ਼ਰੀਕਾ]] ਅਤੇ [[ਆਸਟਰੇਲੀਆ]] ਤੋਂ ਵੱਖ ਕਰਦਾ ਹੈ।
|-
| 4 || [[ਦੱਖਣੀ ਮਹਾਂਸਾਗਰ]]|| 26 || 800 || [[ਦੱਖਣੀ ਸੈਡਵਿਚਸੈਡਵਿੱਚ ਟ੍ਰੈਚ]] (7236) ||ਪ੍ਰਸ਼ਾਂਤ, ਅੰਧ ਅਤੇ ਹਿੰਦ ਮਹਾਂਸਾਗਰ ਦਾ ਹੀ ਵਾਧਾ ਮੰਨਿਆ ਜਾ ਸਕਦਾ ਹੈ ਜੋ [[ਅੰਟਾਰਕਟਿਕਾ]] ਨੂੰ ਘੇਰਦਾ ਹੈ।
|-
| 5 || [[ਆਰਕਟਿਕ ਮਹਾਂਸਾਗਰ]] || 140 ਲੱਖ || 1038 ||[[ਯੂਰੇਸ਼ੀਆ ਬੇਸਨ]] (5450) || [[ਅੰਧ ਮਹਾਂਸਾਗਰ]] ਵੀ ਮੰਨਿਆ ਜਾ ਸਕਦਾ ਹੈ ਜੋ ਉੱਤਰੀ [[ਅਮਰੀਕਾ]] ਅਤੇ [[ਯੂਰਪ]] ਦੇ ਉੱਤਰ ਵਾਲੇ ਪਾਸੇ ਹੈ।