ਮਹਾਂਸੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 2:
{{ਸਰਕਾਰ ਦੇ ਮੂਲ ਰੂਪ}}
 
'''ਮਹਾਂਸੰਘ''' ਜਿਹਨੂੰ '''ਰਾਜਸੰਘ''' ਜਾਂ '''ਲੀਗ''' ਵੀ ਕਿਹਾ ਜਾਂਦਾ ਹੈ, ਸਿਆਸੀ ਇਕਾਈਆਂ ਦਾ ਹੋਰ ਇਕਾਈਆਂ ਦੀ ਤੁਲਨਾ ਵਿੱਚ ਸਾਂਝੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇੱਕ ਮੇਲ ਜਾਂ ਸੰਧੀ ਹੁੰਦੀ ਹੈ।<ref>Oxford English Dictionary</ref> ਇਹ ਆਮ ਤੌਰ 'ਤੇਉੱਤੇ [[ਸੰਧੀ]] ਸਦਕਾ ਬਣਦੇ ਹਨ ਪਰ ਬਹੁਤੀ ਵਾਰ ਬਾਅਦ ਵਿੱਚ ਇੱਕ ਸਾਂਝਾ [[ਸੰਵਿਧਾਨ]] ਅਪਣਾ ਲੈਂਦੇ ਹਨ। ਇਹਨਾਂ ਦੀ ਰਚਨਾ ਕੁਝ ਨਾਜ਼ਕ ਮੁੱਦਿਆਂ (ਜਿਵੇਂ ਕਿ [[ਰੱਖਿਆ (ਫ਼ੌਜੀ)|ਰੱਖਿਆ]], [[ਵਿਦੇਸ਼ੀ ਕਾਰ-ਵਿਹਾਰ]] ਜਾਂ ਸਾਂਝੀ [[ਮੁਦਰਾ]]) ਨਾਲ਼ ਨਜਿੱਠਣ ਲਈ ਕੀਤੀ ਜਾਂਦੀ ਹੈ ਅਤੇ [[ਕੇਂਦਰੀ ਸਰਕਾਰ]] ਨੂੰ ਸਾਰੇ ਮੈਂਬਰਾਂ ਨੂੰ ਸਹਾਇਤਾ ਦੇਣ ਦੀ ਲੋੜ ਹੁੰਦੀ ਹੈ।
 
==ਹਵਾਲੇ==