ਮਿਖਾਇਲ ਬਾਖ਼ਤਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox philosopher
| region = ਰੂਸੀ ਦਰਸ਼ਨ
| era = 20ਵੀਂ ਦਰਸ਼ਨ
| image = Mikhail bakhtin.jpg
| caption = ਮਿਖਾਇਲ ਬਾਖਤਿਨ (1920)
| name = ਮਿਖਾਇਲ ਬਾਖਤਿਨ
| birth_date = 17 ਨਵੰਬਰ 1895
| birth_place = [[ਓਰੀਓਲ]], [[ਰੂਸੀ ਸਲਤਨਤ]]
| death_date = 7 ਮਾਰਚ 1975 (79 ਸਾਲ)
| death_place = [[ਮਾਸਕੋ]], [[ਰੂਸੀ ਐੱਸ ਐਫ਼ ਐੱਸ ਆਰ]]
| school_tradition = [[ਰੂਸੀ ਰੂਪਵਾਦ]]
| main_interests = [[ਚਿਹਨ-ਵਿਗਿਆਨ]], [[ਸਾਹਿਤਕ ਆਲੋਚਨਾ]]
| influences = [[ਐਫ਼ ਐਫ਼ ਜ਼ੇਲਿੰਸਕੀ]], [[ਫਰੈਡਰਿਕ ਨੀਤਸ਼ੇ]]<ref>Y. Mazour-Matusevich (2009), [http://docs.lib.purdue.edu/clcweb/vol11/iss2/7/ ''Nietzsche's Influence on Bakhtin's Aesthetics of Grotesque Realism''], CLCWeb '''11''':2</ref>
| influenced = [[ਜੂਲੀਆ ਕਰਿਸਤੇਵਾ]], [[ਜ਼ਵੇਟਨ ਤੋਦੋਰੋਵ]]
| notable_ideas =
}}
'''ਮਿਖਾਇਲ ਮਿਖਾਇਲੋਵਿਚਮਿਖਾਇਲੋਵਿੱਚ ਬਾਖ਼ਤਿਨ''' ({{lang-ru|Михаи́л Миха́йлович Бахти́н}}, {{IPA-ru|mʲɪxʌˈil mʲɪˈxajləvʲɪtɕ bʌxˈtʲin|pron}}; 7 ਨਵੰਬਰ 1895 – 7 ਮਾਰਚ,<ref>Gary Saul Morson and Caryl Emerson, [http://books.google.gr/books?id=BViC_wkbd4oC&dq= ''Mikhail Bakhtin: Creation of a Prosaics''], Stanford University Press, 1990, p. xiv.</ref> 1975) ਇੱਕ [[ਰੂਸ|ਰੂਸੀ]] [[ਦਾਰਸ਼ਨਿਕ]], [[ਸਾਹਿਤਕ ਆਲੋਚਕ]],[[ਚਿਹਨ-ਵਿਗਿਆਨ|ਚਿਹਨ-ਵਿਗਿਆਨੀ]] ਅਤੇ [[ਵਿਦਵਾਨ]] ਸੀ ਜਿਸਨੇ ਸਾਹਿਤ ਸਿਧਾਂਤ, ਨੈਤਿਕਤਾ ਅਤੇ ਭਾਸ਼ਾ ਦੇ ਦਰਸ਼ਨ ਉੱਤੇ ਕੰਮ ਕੀਤਾ। ਵੱਖ ਵੱਖ ਮਜ਼ਮੂਨਾਂ ਬਾਰੇ ਉਹਦੀਆਂ ਲਿਖਤਾਂ ਨੇ ਅਨੇਕ ਵੱਖ ਵੱਖ ਪਰੰਪਰਾਵਾਂ (ਮਾਰਕਸਵਾਦ, ਚਿਹਨ-ਵਿਗਿਆਨ, ਸੰਰਚਨਾਵਾਦ, ਧਾਰਮਿਕ ਆਲੋਚਨਾ) ਵਿੱਚ ਅਤੇ ਸਾਹਿਤ ਆਲੋਚਨਾ, ਇਤਹਾਸ, ਦਰਸ਼ਨ, ਸਮਾਜ ਸ਼ਾਸਤਰ, ਨਰਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਵਿਧ ਮਜ਼ਮੂਨਾਂ ਵਿੱਚ ਕੰਮ ਕਰ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ। ਭਾਵੇਂ ਬਾਖ਼ਤਿਨ ਸੁਹਜ ਸ਼ਾਸਤਰ ਅਤੇ ਸਾਹਿਤ ਦੇ ਖੇਤਰ ਵਿੱਚ 1920ਵਿਆਂ ਵਿੱਚ [[ਸੋਵੀਅਤ ਸੰਘ]] ਵਿੱਚ ਚੱਲੀ ਬਹਿਸ ਵਿੱਚ ਸਰਗਰਮ ਸੀ ਪਰ ਉਹਦੀ ਅੱਡਰੀ ਪਛਾਣ 1960ਵਿਆਂ ਵਿੱਚ ਰੂਸੀ ਵਿਦਵਾਨਾਂ ਦੁਆਰਾ ਫਿਰ ਤੋਂ ਉਸਨੂੰ ਖੋਜ ਲੈਣ ਤੋਂ ਬਾਅਦ ਹੀ ਬਣ ਸਕੀ।
==ਮੁਢਲਾਮੁੱਢਲਾ ਜੀਵਨ==
[[File:Bakhtin.jpg|thumb|ਉਸ ਇਮਾਰਤ ਵਿੱਚ ਲੱਗੀ ਇੱਕ ਯਾਦਗਾਰੀ ਤਖਤੀ ਜਿਸ ਵਿੱਚ ਬਾਖ਼ਤਿਨ ਨੇ ਕੰਮ ਕੀਤਾ]]
ਬਾਖ਼ਤਿਨ [[ਰੂਸੀ ਸਾਮਰਾਜ|ਰੂਸ]] ਦੇ [[ਓਰੀਓਲ]] ਦੇ ਇੱਕ ਕੁਲੀਨ ਪਰਵਾਰ ਵਿੱਚ ਪੈਦਾ ਹੋਏ ਸੀ। ਉਸ ਦੇ ਪਿਤਾ ਇੱਕ ਬੈਂਕ ਦੇ ਮੈਨੇਜਰ ਸੀ, ਅਤੇ ਕਈ ਸ਼ਹਿਰਾਂ ਵਿੱਚ ਉਨ੍ਹਾਂ ਨੇ ਕੰਮ ਕੀਤਾ। ਇਸ ਕਾਰਨ ਬਾਖ਼ਤਿਨ ਨੇ [[ਵਿਲਨੀਅਸ]] ਵਿੱਚ, ਓਰੀਓਲ ਵਿੱਚ ਆਪਣੇ ਬਚਪਨ ਦੇ ਸਾਲ ਬਤੀਤ ਕੀਤੇ, ਅਤੇ ਫਿਰ ​​1913 ਵਿੱਚ ਉਹ [[ਓਡੇਸਾ]] ਵਿੱਚ ਸਥਾਨਕ ਯੂਨੀਵਰਸਿਟੀ ਦੀ ਇਤਿਹਾਸਕ ਅਤੇ ਫਿਲੋਲੋਜੀਕਲ ਫੈਕਲਟੀ ਵਿੱਚ ਸ਼ਾਮਲ ਹੋ ਗਏ। ਕਾਤੇਰੀਨਾ ਕਲਾਰਕ ਅਤੇ ਮਾਈਕਲ ਹੋਲਕੁਇਸਟ ਲਿਖਦੇ ਹਨ: "ਓਡੇਸਾ ..., ਵਿਲਨੀਅਸ ਵਾਂਗ ਹੀ, ਉਸ ਮਨੁੱਖ ਦੇ ਜੀਵਨ ਦੇ ਇੱਕ ਅਧਿਆਇ ਲਈ ਐਨ ਢੁਕਵੀਂ ਸੈਟਿੰਗ ਸੀ ਜਿਸ ਨੇ ਆਵਾਜ਼ਾਂ ਦੀ ਅਨੇਕਤਾ ਅਤੇ ਕਾਰਨੀਵਲ ਦਾ ਫ਼ਿਲਾਸਫ਼ਰ ਬਣਨਾ ਸੀ।......... " <ref>Katerina Clark and Michael Holquist, ''Mikhail Bakhtin'' (Harvard University Press, 1984: ISBN 0-674-57417-6), p. 27.</ref> ਬਾਅਦ ਵਿੱਚ ਉਹ ਆਪਣੇ ਭਰਾ ਕੋਲ [[ਪੀਟਰਜਬਰਗ ਯੂਨੀਵਰਸਿਟੀ]] ਚਲੇ ਗਏ।