ਯਾਹੂ!: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 26:
[[File:Bhagmane Tech Park.jpg|thumb|ਯਾਹੂ! ਇੰਡੀਆ ਦਾ [[ਬੰਗਲੌਰ]] ਦਫ਼ਤਰ]]
 
'''ਯਾਹੂ! ਇਨਕੌਰਪੋਰੇਟਡ''' ਇਕਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ [[ਵੈੱਬ ਪੋਰਟਲ]], [[ਵੈੱਬ ਸਰਚ ਇੰਜਣ|ਸਰਚ ਇੰਜਣ]] [[ਯਾਹੂ ਸਰਚ]], ਅਤੇ ਹੋਰ ਸੇਵਾਵਾਂ, [[ਯਾਹੂ ਡਾਇਰੈਕਟਰੀ]], [[ਯਾਹੂ ਮੇਲ]], [[ਯਾਹੂ ਖ਼ਬਰਾਂ]], [[ਯਾਹੂ ਫ਼ਾਇਨਾਂਸ]], [[ਯਾਹੂ ਗਰੁੱਪ]], [[ਯਾਹੂ ਜਵਾਬ]], [[ਯਾਹੂ! ਇਸ਼ਤਿਹਾਰਬਾਜ਼ੀ|ਇਸ਼ਤਿਹਾਰ]], [[ਯਾਹੂ ਨਕਸ਼ਾ|ਆਨਲਾਈਨ ਨਕਸ਼ੇ]] ਆਦਿ ਲਈ ਜਾਣੀ ਜਾਂਦੀ ਹੈ। ਇਹ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇਕਇੱਕ ਹੈ।<ref>{{cite web|title=yahoo.com|url=http://www.quantcast.com/search?q=yahoo|work=Quantcast – It's your audience. We just find it.|publisher=Quantcast Corporation|accessdate= 23 ਮਈ 2012|author=ਸਟਾਫ਼|year=2012}}</ref> ਖ਼ਬਰ ਸਰੋਤਾਂ ਮੁਤਾਬਕ ਮੋਟੇ ਤੌਰ ਤੇ 700 ਮਿਲੀਅਨ ਲੋਕ ਹਰ ਮਹੀਨੇ ਯਾਹੂ ਵੈੱਬਸਾਈਟਾਂ ਤੇ ਫੇਰੀ ਪਾਉਂਦੇ ਹਨ।<ref>{{cite news |title= Yahoo's latest moves baffle some |url= http://www.usatoday.com/tech/news/story/2011-11-07/yahoo-strategy/51115612/1 |accessdate= 22 ਜੁਲਾਈ 2012 |newspaper=USA Today |date=7 ਨਵੰਬਰ 2011 |author=Swartz, Jon |location= ਵਾਸ਼ਿੰਗਟਨ ਡੀਸੀ}}</ref><ref>{{cite news |title= Canada Pension Plan mulls Yahoo! buy, report says |url= http://www.cbc.ca/news/technology/story/2011/10/20/cppib-yahoo-microsoft.html |accessdate= 22 ਜੁਲਾਈ 2012 |newspaper=CBC News |date= 20 ਅਕਤੂਬਰ 2011 |location=ਟਰਾਂਟੋ}}</ref>
 
ਯਾਹੂ ਜਨਵਰੀ 1994 ਵਿੱਚ [[ਜੈਰੀ ਯੈਂਗ]] ਅਤੇ [[ਡੇਵਿਡ ਫ਼ੀਲੋ]] ਨੇ ਕਾਇਮ ਕੀਤੀ ਸੀ ਅਤੇ 1 ਮਾਰਚ 1995 ਨੂੰ ਇਹ ਇਨਕੌਰਪੋਰੇਟਡ ਹੋਈ।