ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[ਤਸਵੀਰ:WritingSystemsoftheWorld.png|thumb|right|400px|ਦੁਨੀਆਂ ਦੀਆਂ ਲਿਪੀਆਂ]]
 
'''ਲਿਪੀ''' (ਜਾਂ '''ਲਿੱਪੀ''') ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ।<ref name="as">{{cite web | url=http://www.ancientscripts.com/ws.html | title=Writing Systems | publisher=[http://www.ancientscripts.com AncientScripts.com] | accessdate=ਅਗਸਤ ੨੬26, ੨੦੧੨2012}}</ref> ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
 
== ਲਿਪੀ ਦੇ ਪੁਰਾਣੇ ਰੂਪ ==
ਲਾਈਨ 11:
== ਦੱਖਣੀ ਏਸ਼ੀਆ ਦੀਆਂ ਲਿਪੀਆਂ ==
 
ਦੱਖਣੀ ਏਸ਼ੀਆ ਵਿੱਚ ਤੀਜੀ ਸਦੀ ਬੀ.ਸੀ.ਈ. ਵਿੱਚ ਖ਼ਰੋਸ਼ਠੀ ਅਤੇ ਬ੍ਰਹਮੀ ਲਿਪੀਆਂ ਹੋਂਦ ਵਿੱਚ ਆਈਆਂ।<ref name="as2">{{cite web | url=http://www.ancientscripts.com/sa_ws.html | title=South Asian Writing Systems | publisher=AncientScripts.com | accessdate=ਅਗਸਤ ੨੬26, ੨੦੧੨2012}}</ref> [[ਭਾਰਤ]] ਵਿੱਚ ਪੰਜ ਕੁ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦ ਹੈ। ਬ੍ਰਹਮੀ ਲਿਪੀ ਵਿੱਚ ਸੈਂਕੜੇ ਸ਼ਿਲਾਲੇਖ ਮਿਲ਼ੇ ਹਨ, ਜੋ ਤਕਰੀਬਨ ਢਾਈ ਹਜ਼ਾਰ ਸਾਲ ਪੁਰਾਣੇ ਹਨ। ਹੜੱਪਾ ’ਤੇ ਮੋਹਿੰਜੋਦੜੋ ਦੀਆਂ ਥੇਹਾਂ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਚਿਤਰਾਂ ਦੇ ਰੂਪ ’ਚ ਸਿੰਧੂ ਲਿਪੀ ਦੇ ਨਮੂਨੇ ਮਿਲ਼ੇ ਹਨ, ਜੋ ਕਿ ਹਾਲੇ ਤੀਕ ਪੂਰੀ ਤਰ੍ਹਾਂ ਪੜ੍ਹੇ ਨਹੀਂ ਜਾ ਸਕੇ। ਤੀਜੀ ਸਦੀ ਪੂਰਵ-ਈਸਵੀ ਵਿੱਚ ਸਮਰਾਟ ਅਸ਼ੋਕ ਦੁਆਰਾ ਬ੍ਰਹਮੀ ਅਤੇ ਖ਼ਰੋਸ਼ਠੀ ਲਿਪੀਆਂ ਵਿੱਚ ਆਪਣੇ ਸ਼ਿਲਾਲੇਖ ਲਿਖਵਾਏ ਗਏ। ਬ੍ਰਹਮੀ ਲਿਪੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ, ਜੋ ਕਿ [[ਗੁਰਮੁਖੀ]] ਵਾਂਗ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਹੈ, ਜਦਕਿ ਖ਼ਰੋਸ਼ਠੀ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ। ਖ਼ਰੋਸ਼ਠੀ ਲਿਪੀ ਤੀਜੀ ਸਦੀ ਈਸਵੀ ਵਿੱਚ ਖ਼ਤਮ ਹੋ ਗਈ, ਪਰ ਬ੍ਰਹਮੀ ਵਿਕਾਸ ਕਰਦੀ ਰਹੀ।<ref name=as2/>
 
== ਮੌਜੂਦਾ ਭਾਰਤੀ ਲਿਪੀਆਂ ==
ਲਾਈਨ 19:
== ਬਰੇਲ ਲਿਪੀ ==
 
[[ਲੂਈ ਬਰੇਲ]] ਦੀ ਬਣਾਈ ਬਰੇਲ ਲਿਪੀ ਦੀ ਵਰਤੋਂ ਨੇਤਰਹੀਣ ਲੋਕ ਕਰਦੇ ਹਨ।<ref name="pt">{{cite web | url=http://punjabitribuneonline.com/2011/01/%E0%A8%AC%E0%A8%B0%E0%A9%87%E0%A8%B2-%E0%A8%B2%E0%A8%BF%E0%A8%AA%E0%A9%80-%E0%A8%A4%E0%A8%BF%E0%A8%86%E0%A8%B0-%E0%A8%95%E0%A8%B0%E0%A8%A8-%E0%A8%B5%E0%A8%BE%E0%A8%B2%E0%A8%BE-%E0%A8%B2%E0%A9%82/ | title=ਬਰੇਲ ਲਿਪੀ ਤਿਆਰ ਕਰਨ ਵਾਲਾ ਲੂਈ ਬਰੇਲ | publisher=[[ਪੰਜਾਬੀ ਟ੍ਰਿਬਿਊਨ]] | date=ਜਨਵਰੀ ੧੯19, ੨੦੧੧2011 | accessdate=ਅਗਸਤ ੨੬26, ੨੦੧੨2012}}</ref> ਇਹ ਲਿਪੀ ਛੇ ਬਿੰਦੂਆਂ ’ਤੇ ਅਧਾਰਤ ਹੈ ਜਿੰਨ੍ਹਾਂ ਨੂੰ ਛੂਹ ਕੇ ਸਮਝਿਆ ਜਾਂਦਾ ਹੈ ਅਤੇ ਇਹਨਾਂ ਦੇ ਅੱਗੇ-ਪਿੱਛੇ ਕਰਨ ਨਾਲ਼ ਹੀ ਹੋਰ ਅੱਖਰ ਬਣਦੇ ਹਨ।
 
== ਬਹਾਰੀ ਕੜੀਆਂ ==