ਲੈਲਾ ਮਜਨੂੰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox book
<!-- |italic title = (see above) -->
| name = ਲੈਲਾ ਮਜਨੂੰ
| image = [[ਤਸਵੀਰ:Muzaffar Ali Leila.jpg|250px]]
| caption = ਲੈਲਾ ਮਜਨੂੰ ਦੀ ਮੁਲਾਕਾਤ
| alt =
| author = [[ਨਿਜ਼ਾਮੀ ਗੰਜਵੀ|ਨਿਜ਼ਾਮੀ]]
| title_orig = لیلی و مجنون
| orig_lang_code =
| title_working =
| translator =
| illustrator =
| cover_artist =
| country = ਇਰਾਨ
| language = ਫ਼ਾਰਸੀ
| series = ਨਿਜ਼ਾਮੀ ਦੇ ਖ਼ਮਸੇ
| subject = ਪ੍ਰੀਤ ਕਹਾਣੀ
| genre = ਕਾਵਿ-ਗਾਥਾ
| published =
| media_type = ਪੁਸਤਕ
| pages =
| awards =
| awards isbn =
| isbn oclc =
| oclc dewey =
| dewey congress =
| congress preceded_by =
| preceded_by followed_by =
| followed_by wikisource =
| wikisource =
}}
'''''ਮਜਨੂੰ ਲੈਲਾ ''''' ({{lang-ar|مجنون لیلی}} ''ਮਜਨੂੰ ਲੈਲਾ'', "ਲੈਲਾ ਲਈ ਪਾਗਲ") ({{lang-fa|لیلی و مجنون}} ''ਲੈਲੀ ਓ ਮਜਨੂੰ '', ਅਰਥਾਤ "ਪਾਗਲ ਅਤੇ ਲੈਲਾ") ਪ੍ਰਾਚੀਨ ਜ਼ਮਾਨੇ ਦੇ ਅਰਬ ਦੇਸ਼ ਵਿੱਚ ਇੱਕ ਟੋਟਕੇ ਵਜੋਂ ਪ੍ਰਚਲਿਤ ਹੋਈ ਸੀ,<ref name="iranicaonline.org">[http://www.iranicaonline.org/articles/leyli-o-majnun-narrative-poem LEYLI O MAJNUN narrative poem of approximately 4,600 lines composed in 584/1188 by the famous poet Neẓāmi of Ganja.]</ref> ਜਿਸਨੂੰਜਿਸ ਨੂੰ ਬਾਅਦ ਵਿੱਚ ਫ਼ਾਰਸੀ ਕਵੀ [[ਨਿਜ਼ਾਮੀ ਗੰਜਵੀ|ਨਿਜ਼ਾਮੀ]] ਨੇ ਕਾਵਿ-ਗਾਥਾ ਵਜੋਂ ਵਧਾਕੇ ਸਾਹਿਤਕ ਰਚਨਾ ਵਜੋਂ ਮਸ਼ਹੂਰ ਕਰ ਦਿੱਤਾ। ਇਹ ਉਸਦੀਆਂਉਸ ਦੀਆਂ ਪੰਜ ਲੰਮੀਆਂ ਕਾਵਿ-ਗਾਥਾਵਾਂ, ''[[ਨਿਜ਼ਾਮੀ ਦੇ ਖ਼ਮਸੇ|ਨਿਜ਼ਾਮੀ ਦੇ ਖ਼ਮਸਿਆਂ]]'' ਵਿੱਚ ਤੀਜੇ ਸਥਾਨ ਤੇ ਹੈ।
ਚੜ੍ਹਦੀ ਉਮਰੇ ਕੈਸ਼ ਅਤੇ ਲੈਲਾ ਦਾ ਪ੍ਰੇਮ ਹੋ ਜਾਂਦਾ ਹੈ। ਜਵਾਨ ਹੋਣ ਤੇ ਲੈਲਾ ਦਾ ਪਿਓ ਉਨ੍ਹਾਂ ਦਾ ਨਿਕਾਹ ਨਹੀਂ ਹੋਣ ਦਿੰਦਾ। ਕੈਸ਼ ਲੈਲਾ ਦੇ ਇਸ਼ਕ ਵਿੱਚ ਪਾਗਲ ਹੋ ਜਾਂਦਾ ਹੈ ਅਤੇ ਉਸਦੇਉਸ ਦੇ ਕਬੀਲੇ ਦੇ ਲੋਕ ਉਸਨੂੰ ਮਜਨੂੰ (مجنون, ਯਾਨੀ "ਕਿਸੇ ਦੂਜੇ ਦੇ ਅਧੀਨ") ਕਹਿਣ ਲੱਗਦੇ ਹਨ। ਬਾਨੋ ਅਮੀਰ ਕਬੀਲੇ ਦੇ ਅਰਸ਼-ਇਤਹਾਸਕ ਪਾਤਰ ਕੈਸ਼ ਇਬਨ ਅਲ-ਮੁਲਾਵਾ ਨੂੰ ਇਹ ਨਾਮ ਮਿਲ ਜਾਂਦਾ ਹੈ। ਨਿਜ਼ਾਮੀ ਤੋਂ ਬਹੁਤ ਪਹਿਲਾਂ, ਅਰਬ ਦੰਤ-ਕਥਾਵਾਂ ਵਿੱਚ ਇਹ ਕਹਾਣੀ ਟੋਟਕਿਆਂ ਦੇ ਰੂਪ ਵਿੱਚ ਪ੍ਰਚਲਿਤ ਹੋ ਚੁਕੀ ਸੀ। ਮਜਨੂੰ ਬਾਰੇ ਇਹ ਜ਼ਬਾਨੀ ਟੋਟਕੇ ਸਭ ਤੋਂ ਪਹਿਲਾਂ [[ਕਿਤਾਬ ਅਲ-ਆਗਾਨੀ]] ਅਤੇ [[ਇਬਨ ਕੁਤੈਬਾ]] ਦੀ ਅਲ-ਸ਼ਿ'ਰ ਵਲ-ਸ਼ੂ'ਆਰਾ' ਵਿੱਚ ਦਰਜ਼ ਹੋਏ। ਇਨ੍ਹਾਂ ਵਿੱਚੋਂ ਬਹੁਤੇ ਟੋਟਕੇ ਬਹੁਤ ਛੋਟੇ ਹਨ, ਜੋੜ ਵੀ ਢਿੱਲਮ-ਢਿੱਲੇ ਹਨ, ਅਤੇ ਕਥਾਨਕ ਦਾ ਵਿਕਾਸ ਤਾਂ ਨਾਮ ਮਾਤਰ ਹੀ ਹੈ।<ref name="iranicaonline.org"/>
 
==ਹਵਾਲੇ==