"ਵਸੁਦੇਵ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
ਛੋ (clean up using AWB)
'''ਵਸੁਦੇਵ''' ਯਾਦਵ ਸ਼ੂਰ ਅਤੇ ਮਾਰਿਸ਼ਾ ਦੇ ਪੁੱਤਰ, ਕ੍ਰਿਸ਼ਣ ਦੇ ਪਿਤਾ, ਕੁੰਤੀ ਦੇ ਭਰਾ ਅਤੇ ਮਥੁਰਾ ਦੇ ਰਾਜੇ ਉਗਰਸੇਨ ਦੇ ਮੰਤਰੀ ਸਨ। ਉਸਦਾਉਸ ਦਾ ਵਿਆਹ ਦੇਵਕ ਅਤੇ ਆਹੁਕ ਦੀਆਂ ਸੱਤ ਕੰਨਿਆਵਾਂ ਨਾਲ ਹੋਇਆ ਸੀ ਜਿਨ੍ਹਾਂਜਿਹਨਾਂ ਵਿੱਚ ਦੇਵਕੀ ਸਰਵਪ੍ਰਮੁਖ ਸੀ। ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ (ਨਗਾਰੇ) ਬਜਾਏ ਸਨ, ਜਿਸ ਕਰਕੇਕਰ ਕੇ ਇਹ ਨਾਉਂ ਆਨਕਦੁੰਦਭੀ ਵੀ ਹੈ। ਹਰੀਵੰਸ ਪੁਰਾਣ ਦੇ ਅਨੁਸਾਰ, ਵਸੁਦੇਵ ਅਤੇ ਨੰਦਾ ਭਰਾ ਸਨ।<ref>[http://books.google.co.in/books?ei=VD-QTZagH8qycMXUmYsK&ct=result&id=wT-BAAAAMAAJ&dq=krishna+was+abhira&q=yaduvansi Lok Nath Soni, The cattle and the stick: an ethnographic profile of the Raut of Chhattisgarh. Anthropological Survey of India, Govt. of India, Ministry of Tourism and Culture, Dept. of Culture (2000).]</ref>
 
==ਹਵਾਲੇ==