ਵਿਗਿਆਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Scientists montage.jpg|right|thumb|350px|ਵੱਖੋ-ਵੱਖ ਵਿਗਿਆਨਕ ਖੇਤਰਾਂ ਦੇ ਕੁਝ ਬਹੁਤ ਹੀ ਨਾਮਵਰ [[:ਸ਼੍ਰੇਣੀ:ਵਿਗਿਆਨੀ|ਵਿਗਿਆਨੀਆਂ]] ਦੀਆਂ ਤਸਵੀਰਾਂ। ਖੱਬਿਓਂ ਸੱਜੇ:
ਸਿਖਰੀ ਕਤਾਰ: [[ਆਰਕੀਮਿਡੀਜ਼]], [[ਅਰਸਤੂ]], [[ਅਲਹਜ਼ਨ|ਇਬਨ ਅਲ-ਹੈਤਮ]], [[ਲਿਓਨਾਰਡੋ ਦਾ ਵਿੰਚੀ]], [[ਗੈਲੀਲੀਓ ਗਲੀਲੀ]], [[ਐਂਟਨੀ ਵਾਨ ਲਿਊਵਨਹੁੱਕ]];
ਦੂਜੀ ਕਤਾਰ: [[ਇਸਾਕ ਨਿਊਟਨ]], [[ਜੇਮਜ਼ ਹਟਨ]], [[ਆਂਤੋਆਨ ਲਾਵੋਆਜ਼ੀਏ]], [[ਜੌਨ ਡਾਲਟਨ]], [[ਚਾਰਲਸ ਡਾਰਵਿਨ]], [[ਗਰੈਗਰ ਮੈਂਡਲ]];
ਤੀਜੀ ਕਤਾਰ: [[ਲੂਈ ਪਾਸਟਰ]], [[ਜੇਮਜ਼ ਕਲਰਕ ਮੈਕਸਵੈੱਲ]], [[ਹੈਨਰੀ ਪੋਆਂਕਾਰੇ]], [[ਸਿਗਮੰਡ ਫ਼ਰੌਇਡ]], [[ਨਿਕੋਲਾ ਟੈੱਸਲਾ]], [[ਮੈਕਸ ਪਲੈਂਕ]];
ਚੌਥੀ ਕਤਾਰ: [[ਅਰਨਸਟ ਰਦਰਫ਼ੋਰਡ]], [[ਮੈਰੀ ਕਿਊਰੀ]], [[ਐਲਬਰਟ ਆਈਨਸਟਾਈਨ]], [[ਨੀਲਜ਼ ਬੋਰ]], [[ਅਰਵਿਨ ਸ਼ਰੌਡਿੰਗਰ]], [[ਐਨਰੀਕੋ ਫ਼ਰਮੀ]];
ਹੇਠਲੀ ਕਤਾਰ: [[ਐਲਨ ਟੂਰਿੰਗ]], [[ਰਿਚਰਡ ਫ਼ਾਇਨਮਨ]], [[ਈ. ਓ. ਵਿਲਸਨ]], [[ਜੇਨ ਗੁਡਾਲ]], [[ਸਟੀਵਨ ਹਾਕਿੰਗ]] ਅਤੇ [[ਨੀਲ ਡੀਗਰਾਸ ਟਾਈਸਨ]]]]

'''ਵਿਗਿਆਨੀ''', ਮੋਟੇ ਤੌਰ 'ਤੇਉੱਤੇ, ਉਹ ਇਨਸਾਨ ਹੁੰਦਾ ਹੈ ਜੋ [[ਗਿਆਨ]] ਹਾਸਲ ਕਰਨ ਵਾਸਤੇ ਇੱਕ ਨੇਮਬੱਧ ਕਾਰਜ-ਵਿਧੀ ਵਿੱਚ ਰੁੱਝਿਆ ਹੋਵੇ। ਹੋਰ ਤੰਗ ਭਾਵ ਵਿੱਚ, ਵਿਗਿਆਨੀ ਉਸ ਸ਼ਖ਼ਸ ਨੂੰ ਆਖਿਆ ਜਾ ਸਕਦਾ ਹੈ ਜੋ [[ਵਿਗਿਆਨਕ ਤਰੀਕਾ]] ਵਰਤਦਾ ਹੋਵੇ।<ref>[[Isaac Newton]] (1687, 1713, 1726). "[4] Rules for the study of [[natural philosophy]]", ''[[Philosophiae Naturalis Principia Mathematica]]'', Third edition. The General Scholium containing the 4 rules follows Book '''3''', ''The System of the World''. Reprinted on pages 794-796 of [[I. Bernard Cohen]] and Anne Whitman's 1999 translation, [[University of California Press]] ISBN 0-520-08817-4, 974 pages.
</ref> ਇਹ ਸ਼ਖ਼ਸ [[ਵਿਗਿਆਨ]] ਦੇ ਇੱਕ ਜਾਂ ਇੱਕ ਤੋਂ ਵੱਧ ਕਾਰਜ-ਖੇਤਰਾਂ ਦਾ ਮਾਹਰ ਹੋ ਸਕਦਾ ਹੈ। <ref>Oxford English Dictionary, 2nd ed. 1989</ref> ਵਿਗਿਆਨੀ [[ਕੁਦਰਤ]] ਦੀ ਮੁਕੰਮਲ ਸਮਝ ਹਾਸਲ ਕਰਨ ਵਾਸਤੇ ਘੋਖ ਕਰਦੇ ਹਨ, ਉਹਦੇ ਭੌਤਿਕ, ਹਿਸਾਬੀ ਅਤੇ ਸਮਾਜਿਕ ਪਹਿਲੂਆਂ ਸਮੇਤ।