ਫਿਸ਼ਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਫਿਸ਼ਿੰਗ (Phishing)''' ਇੱਕ ਪ੍ਰਕਾਰ ਦਾ ਸਾਈਬਰ ਅਪਰਾਧ ਹੈ। ਇਹ ਸ਼ਬਦ ਬਿਲਕ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 1:
'''ਫਿਸ਼ਿੰਗ (Phishing)''' ਇੱਕ ਪ੍ਰਕਾਰ ਦਾ ਸਾਈਬਰ ਅਪਰਾਧ ਹੈ। ਇਹ ਸ਼ਬਦ ਬਿਲਕੁਲ ਅੰਗ੍ਰੇਜ਼ੀਅੰਗਰੇਜ਼ੀ ਸ਼ਬਦ ਫਿਸ਼ਿੰਗ (fishing) ਨਾਲ ਮਲਦਾ ਜੁਲਦਾ ਹੈ ਬਸ ਫ਼ਰਕ ਸਿਰਫ ਇੰਨਾ ਹੈ ਕਿ ਇਸ ਵਿੱਚ ਇਨਸਾਨ ਤੋਂ ਉਸਦੀ ਵਿਅਕਤੀਗਤ ਤੇ ਆਰਥਿਕ (ਉਸਦੇ ਖਾਤਿਆਂ ਬਾਰੇ) ਜਾਣਕਾਰੀ ਈ-ਮੇਲ ਰਾਹੀਂ ਲਈ ਜਾਂਦੀ ਹੈ।
 
==ਉਦਾਹਰਣ==
 
* ਅਪਰਾਧੀ ਆਮ ਤੌਰ ਤੇ ਕਿਸੇ ਸਵੈਚਲਤ ਪ੍ਰਣਾਲੀ ਦਾ ਪ੍ਰਯੋਗ ਕਰਕੇ ਕਿਸੇ ਸੰਸਥਾ ਤੋਂ ਚੁਰਾਏ ਗਏ ਈ-ਮੇਲ ਤੇ ਲਿਖਤ ਸੁਨੇਹਾ ਭੇਜਦਾ ਹੈ।
* ਹਰੇਕ ਉਪਭੋਗਤਾ ਨੂੰ ਇੱਕ ਪਹਿਲਾਂ ਤੋਂ ਦਰਜ ਕੀਤਾ ਗਿਆ ਸੁਨੇਹਾ ਭੇਜ ਦਿੱਤਾ ਜਾਂਦਾ ਹੈ ਜਿਸ ਵਿੱਚ ਉਸਦੇ [[ਕ੍ਰੈਡਿਟ ਕਾਰਡ]] ਜਾਂ ਬੈੰਕਬੈਂਕ ਖਾਤੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਬਾਰੇ ਸੂਚਿਤ ਕੀਤਾ ਜਾਂਦਾ ਹੈ ਜਿੱਥੇ ਉਸਨੂੰ ਇੱਕ ਮਨਚਾਹੇ ਈ-ਮੇਲ ਪਤੇ ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਇਹ ਈ-ਮੇਲ ਅਕਸਰ ਅਪਰਾਧੀ ਦਾ ਹੀ ਹੁੰਦਾ ਹੈ ਜਿਸ ਤੋਂ ਉਪਭੋਗਤਾ ਨੂੰ ਪਹਿਲਾ ਸੰਦੇਸ਼ ਭੇਜਦਾ ਹੈ ਅਤੇ ਇਸੇ ਤੋਂ ਅਗਲੀ ਕਾਰਵਾਈ ਵੀ ਕਰਦਾ ਹੈ।
* ਜਦੋਂ ਪੀਡ਼ਤ ਉਸ ਈ-ਮੇਲ ਤੇ ਸੁਨੇਹਾ ਭੇਜਦਾ ਹੈ ਤਾਂ ਉਸਨੂੰ ਇੱਕ ਪਹਿਲਾਂ ਤੋਂ ਦਰਜ ਸੁਨੇਹਾ ਮਿਲਦਾ ਹੈ ਜਿਸ ਵਿੱਚ ਉਸਨੂੰ [[ਕੀਪੈਡ]] ਤੇ ਆਪਣਾ ਕ੍ਰੈਡਿਟ ਕਾਰਡ ਨੰਬਰ ਅਤੇ ਬੈੰਕ ਦਾ ਖਾਤਾ ਨੰਬਰ ਦਰਜ ਕਰਣ ਲਈ ਕਿਹਾ ਜਾਂਦਾ ਹੈ।
* ਇਸ ਤਰ੍ਹਾਂ ਅਪਰਾਧੀ ਕੋਲ ਲੋੜੀਂਦੀ ਸੂਚਨਾ ਪੋਹੰਚ ਜਾਂਦੀ ਹੈ ਅਤੇ ਓਹ ਇਸਨੂੰ ਮਨਚਾਹੇ ਤਰੀਕੇ ਨਾਲ ਇਸਤੇਮਾਲ ਕਰ ਸਕਦਾ ਹੈ ਅਤੇ ਖਾਤੇ ਵਿੱਚ ਪੈਸਿਆਂ ਦਾ ਹੇਰ-ਫੇਰ ਵੀ ਕਰ ਸਕਦਾ ਹੈ।