ਨਰਾਇਣ ਦੱਤ ਤਿਵਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 51:
| website =
}}
'''ਨਰਾਇਣ ਦੱਤ ਤਿਵਾਰੀ''' ਇੱਕ ਭਾਰਤੀ ਸਿਆਸਤਦਾਨ ਸਨ। ਉਹ [[ਭਾਰਤੀ ਰਾਸ਼ਟਰੀ ਕਾਂਗਰਸ]] ਨਾਲ ਸਬੰਧ ਰੱਖਦੇ ਸਨ। ਉਹ ਤਿੰਨ ਵਾਰ [[ਉੱਤਰ ਪ੍ਰਦੇਸ਼|ਯੂਪੀ]] ਦੇ ਮੁੱਖ ਮੰਤਰੀ (1976–77, 1984–85, 1988–89) ਰਹੇ ਅਤੇ ਇੱਕ ਵਾਰ [[ਉੱਤਰਾਖੰਡ]] ਦੇ (2002–2007)। 1986–1987 ਦੌਰਾਨ ਉਹਨਾਂ ਨੇ [[ਰਾਜੀਵ ਗਾਂਧੀ]] ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਦਾ ਅਹੁੱਦਾ ਵੀ ਸੰਭਾਲਿਆ। ਉਹ 2007 ਤੋਂ 2009 ਦੌਰਾਨ ਆਂਧਰਾ ਪ੍ਰਦੇਸ਼ ਦੇ ਗਵਰਨਰ ਵੀ ਰਹੇ।
 
==ਹਵਾਲੇ==
{{ਹਵਾਲੇ}}
 
==ਬਾਹਰੀ ਲਿੰਕ==
*[http://www.parliamentofindia.nic.in/ls/lok13/biodata/13UP04.htm Biodata of N D Tiwari]
*[http://www.narayandutttiwari.com/index.htm Personal Website]