ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 26:
'''ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ''' [[ਹੈਦਰਾਬਾਦ, ਭਾਰਤ|ਹੈਦਰਾਬਾਦ]] ਦੀ ਇੱਕ ਮੁਸਲਿਮ ਰਾਜਨੀਤਿਕ ਪਾਰਟੀ ਹੈ। ਇਸਦੀ ਨੀਹ 1927ਈ. ਵਿੱਚ [[ਹੈਦਰਾਬਾਦ ਸਟੇਟ]] ਵਿੱਚ ਰੱਖੀ ਗਈ ਸੀ<ref>{{cite web|title=Hidden history of the Owaisis: What MIM doesn't want you to know|url=http://www.firstpost.com/politics/hidden-history-of-the-owaisis-what-mim-doesnt-want-you-to-know-1817267.html}}</ref>। ਇਸਨੇ 1984 ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ। 2014 ਵਿੱਚ ਇਸ ਪਾਰਟੀ ਨੇ ਤੇਲੰਗਾਨਾ ਵਿਧਾਨਸਭਾ ਚੋਣਾਂ ਵਿੱਚ ਸੱਤ ਸੀਟਾਂ ਜਿੱਤ ਕੇ [[ਚੋਣ ਕਮਿਸ਼ਨ]] ਤੋਂ ਇੱਕ ਖੇਤਰੀ ਪਾਰਟੀ ਦਾ ਦਰਜਾ ਹਾਸਿਲ ਕਰ ਲਿਆ।
 
==ਚੋਣ ਇਤਿਹਾਸ==
 
===ਲੋਕ ਸਭਾ===
{| class="wikitable sortable" style="text-align:center; background:ivory;"
|-
! ਸਾਲ
! ਸੀਟਾਂ ਲੜੀਆਂ
! ਸੀਟਾਂ ਜਿੱਤੀਆਂ
! ਵੋਟਾਂ
! ਸੀਟਾਂ ਵਿੱਚ ਬਦਲਾਵ
|-
| 1989
| 89+
| 1
| NA
| {{steady}}0
|-
| 1991
| 1
| 1
| 0.17%
|
|-
| 1996
| 4
| 1
| 0.10%
|
|-
| 1998
| 1
| 1
| 0.13%
| {{steady}}0
|-
| 1999
| 1
| 1
| 0.12%
| {{steady}}0
|-
| 2005
| 2
| 1
| 0.11%
| {{steady}}0
|-
| 2009
| 2
| 1
| 0.73%
| {{steady}}0
|-
| 2014
| 5
| 1
| 1.4%
| {{steady}}0
|}
==ਹਵਾਲੇ==
{{ਹਵਾਲੇ}}