ਜੌਹਨ ਕੁਵਿੰਸੀ ਐਡਮਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸੁਧਾਰ
ਿੲਕ ਵਾਧੂ ਸ਼ਬਦ ਕਟਿਅਾ
ਲਾਈਨ 79:
|signature_alt = ਇੰਕ ਨਾਲ ਕੀਤੇ ਦਸਤਖ਼ਤ
}}
'''ਜੌਹਨ ਕੁਵਿੰਸੀ ਐਡਮਜ਼''' ([[ਅੰਗਰੇਜ਼ੀ]]: John Quincy Adams; 11 ਜੁਲਾਈ 1767 – 23 ਫ਼ਰਵਰੀ 1848) ਇੱਕ ਮਾਣਯੋਗ ਅਮਰੀਕੀ ਰਾਸ਼ਟਰਪਤੀ ਤਾਂ ਸੀ ਹੀ ਪਰ ਉਹਨਾਂ ਨੇ ਇਸ ਗੱਲ ਨੂੰ ਵੀ ਸਪੱਸ਼ਟ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਦੁਨੀਆ ਦੇ ਕਿਸੇ ਵੀ ਮੁਲਕ ਵਿਚ ਸ਼ਾਸਨ ਕੋਈ ਵੀ ਕਰੇ ਤੇ ਸ਼ਾਸਕ ਕੋਈ ਵੀ ਹੋਵੇ ਯਾਦ ਉਸ ਨੂੰ ਹੀ ਰੱਖਿਆ ਜਾਵੇਗਾ ਜੋ ਆਪਣੇ ਮੁਲਕ ਦੇ ਲੋਕਾਂ ਨੂੰ ਮਨੁੱਖਾਂ ਵਾਂਗ ਜਿਉਣ ਦਾ ਮਾਹੌਲ ਤੇ ਜਿੰਦਗੀ ਦੇਵੇਗਾ। ਉਹ ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਸਮਝਾਉਣ ਵਾਲਾ ਅਤੇ ਖੁਦ ਇਨ੍ਹਾਂ ਅਧਿਕਾਰਾਂ ਦੀ ਰਾਖੀ ਦਾ ਦਾਅਵੇਦਾਰ ਜੌਹਨ ਕੁਵਿੰਸੀ ਐਡਮਜ਼ ਅਜਿਹੇ ਪਹਿਲੇ ਰਾਸ਼ਟਰਪਤੀ ਸੀ ਜੋ ਕਿ ਇੱਕ ਰਾਸ਼ਟਰਪਤੀ ਦੇ ਬੇਟੇ ਸਨ। ਉਹਨਾਂ ਦਾ ਜਨਮ 11 ਜੁਲਾਈ 1767 ਨੂੰ ਬਰੇਨਟਰੀ ਮੈਸਾਚੂਸੈਟਸ ਵਿਖੇ ਹੋਇਆ । 1790 ਵਿੱਚ [[ਹਾਰਵਰਡ ਕਾਲਜ]] ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜੌਹਨ ਕੁਵਿੰਸੀ ਬੋਸਟਨ ਵਿੱਚ ਅਟਾਰਨੀ ਵਜੋਂ ਸੇਵਾਵਾਂ ਨਿਭਾਉਣ ਲੱਗੇ।
 
==ਹਵਾਲੇ==