ਹੈਲੋ ਜੀ ਹੈਲੋ Hundalsu ਜੀ, ਜੀ ਆਇਆਂ ਨੂੰ, ਸੁਆਗਤ ਹੈ ਤੁਹਾਡਾ ਵਿਕੀਪੀਡੀਆ ਤੇ!!

Welcome to Wikipedia! ਉਮੀਦ ਹੈ ਤੁਹਾਨੂੰ ਵਿਕੀਪੀਡੀਆ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਆਪਨਾ ਯੋਗਦਾਨ ਯਾਰੀ ਰਖੋਂਗੇ।

ਜੇ ਤੁਹਾਨੂੰ ਕੋਈ ਦਿਕਤ ਆ ਰਹੀ ਹੈ ਜਾ ਤੁਸੀਂ ਕੁਝ ਪੁਛਣਾ ਚਾਹੁੰਦੇ ਹੋ ਤਾਂ ਮੇਨੂੰ ਮੇਰੇ ਗੱਲ-ਬਾਤ ਸਫੇ ਤੇ ਸੰਪਰਕ ਕਰ ਸਕਦੇ ਹੋਂ। ਇਸ ਤੋਂ ਇਲਾਵਾ ਤੁਸੀਂ ਵਿਕੀਪੀਡੀਆ ਦੀ ਸੱਥ ਵਿੱਚ ਵੀ ਸਵਾਲ ਪੁੱਛ ਸਕਦੇ ਹੋਂ ਅਤੇ ਦੂਸਰੇ ਵਰਤੌਕਾਰਾਂ ਨਾਲ ਗੱਲ-ਬਾਤ ਕਰ ਸਕਦੇ ਹੋਂ।

Welcome!

ਆਹ ਕੁਝ ਕੁ ਸਫੇ ਨੇ ਜਿਹੜੇ ਤੁਹਾਨੂੰ ਵਿਕੀਪੀਡੀਆ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੋਣਗੇ।

  • ਆਪਨੇ ਸੰਦੇਸ਼ ਨੂੰ ਦਸਤਖਤ ਕਰਨ ਲਈ, ਆਪਨੇ ਸੁਨੇਹੇ ਦੇ ਅੰਤ ਤੇ ਚਾਰ ਟਿਲਡੇ ਮਤਲਬ (~~~~) ਪਾਉ। ਇਹ ਤੁਹਾਡਾ ਨਾਮ ਅਤੇ ਤਰੀਕ ਆਪਨੇ ਆਪ ਪਾ ਦੇਵੇਗਾ।


Hundalsu, good luck...ਰੱਬ ਰਾਖਾ

--Vigyani (ਗੱਲ-ਬਾਤ) ੨੩:੧੯, ੧੮ ਮਈ ੨੦੧੪ (UTC)

ਹਰਗੋਬਿੰਦ ਖੁਰਾਣਾ ਸੋਧੋ

ਆਹ ਸਫਾ ਬਣਾਉਣ ਲਈ ਧੰਨਵਾਦ ਜੀ। ਤੁਸੀ ਕਾਫੀ ਮਿਹਨਤ ਭਰਿਆ ਕੰਮ ਕਿੱਤਾ। ਮੈ ਤੁਹਾਡੇ ਬਣਾਏ ਸਫੇ ਦਾ ਪਾਠ ਹਰਗੋਬਿੰਦ ਖੁਰਾਣਾ ਸਫੇ ਵਿੱਚ ਪਾ ਦਿੱਤਾ ਹੈ। ਇੱਕ ਵਿਸ਼ੇ ਤੇ ਸਿਰਫ ਇੱਕ ਹੀ ਸਫਾ ਰੱਖਿਆ ਜਾਂਦਾ ਹੈ। ਤੁਹਾਡਾ ਬਣਾਏ ਹੋਏ ਸਫੇ ਨੂੰ, ਪੁਰਾਣੇ ਸਫੇ ਵੱਲ redirect ਕਰ ਦਿੱਤਾ ਗਿਆ ਹੈ, ਮਤਲਬ ਜੇ ਕੋਈ ਨਵੇਂ ਨਾਲ ਤੇ ਕਲਿੱਕ ਕਰੇਗਾ ਤਾਂ ਪੁਰਾਣਾ ਸਫਾ ਆਪਨੇ ਆਪ ਖੁਲ ਜਾਵੇਗਾ। ਬਾਕੀ ਆਪਨੇ ਯੋਗਦਾਨ ਯਾਰੀ ਰੱਖੋ। :) --Vigyani (ਗੱਲ-ਬਾਤ) ੦੨:੩੦, ੨੧ ਮਈ ੨੦੧੪ (UTC)

ਪੰਜਾਬੀ ਵਿਕੀਪੀਡੀਆ ਟੀ-ਸ਼ਰਟ ਮੁਕਾਬਲਾ ਸੋਧੋ

ਇਸ ਲਿੰਕ ਉੱਤੇ ਕਲਿਕ ਕਰੋ ਅਤੇ ਸਮਰਥਨ ਦੇਵੋ ਜੀ। --Satdeep gill (ਗੱਲ-ਬਾਤ) ੦੫:੨੫, ੧੮ ਅਕਤੂਬਰ ੨੦੧੪ (UTC)

ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ ਸੋਧੋ

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)

ਸ਼ਰੀਨਿਵਾਸ ਰਾਮਾਨੁਜਨ ਆਇੰਗਰ‎ ਸੋਧੋ

ਸਤਿ ਸ੍ਰੀ ਅਕਾਲ ਹੁੰਦਲ ਜੀ, ਤੁਸੀਂ ਸ਼ਰੀਨਿਵਾਸ ਰਾਮਾਨੁਜਨ ਆਇੰਗਰ‎ ਲੇਖ ਉਤੇ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹੋ। ਮੈਂ ਇੱਕ ਛੋਟੀ ਜਿਹੀ ਸਲਾਹ ਦੇਣੀ ਸੀ ਕਿ ਤੁਸੀਂ ਲੇਖ ਵਿੱਚ ਕਿਤੇ ਕਿਤੇ ਲੋੜੀਂਦੇ ਲਿੰਕ([[ ]] ਦੀ ਵਰਤੋਂ ਨਾਲ) ਵੀ ਬਣਾ ਸਕਦੇ ਹੋ।--Satdeep Gill (ਗੱਲ-ਬਾਤ) 03:33, 20 ਦਸੰਬਰ 2015 (UTC)Reply

2021 Wikimedia Foundation Board elections: Eligibility requirements for voters ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)Reply

Note: You are receiving this message as part of outreach efforts to create awareness among the voters.