ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਸਲੋਗਨ: ਟਿੱਪਣੀ
→‎ਸਲੋਗਨ: ਟਿੱਪਣੀ
ਲਾਈਨ 621:
===ਟਿੱਪਣੀਆਂ===
ਵੈਸੇ ਜੇ ਇਸ ਪ੍ਰਸੰਗ ਵਿੱਚ "free" ਸ਼ਬਦ ਦੇ ਅਰਥਾਂ ਉੱਤੇ ਵਿਚਾਰ ਕੀਤਾ ਜਾਵੇ ਤਾਂ "ਅਜ਼ਾਦ" ਸ਼ਬਦ ਅਰਥਾਂ ਦਾ ਸਹੀ ਸੰਚਾਰ ਨਹੀਂ ਕਰਦਾ।--[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) 15:00, 29 ਜਨਵਰੀ 2016 (UTC)
: ਬਿਲਕੁਲ ਸਹੀ ਸੱਤਦੀਪ ਜੀ, ਇਹ ਜਰਾ ਦੇਖੋ ਤਾਂ:
* ਆਸਾਮੀਆ ਚ: মুক্ত
* ਭੋਜਪੁਰੀ ਚ: मुक्त ਜਾਂ खुला
* ਬੰਗਾਲੀ ਚ: মুক্ত
* ਗੁਜਰਾਤੀ ਚ: મુક્ત
* ਮਰਾਠੀ ਚ: मुक्त
* ਨੇਪਾਲੀ ਚ: स्बतन्त्र ਜਾਂ खुल्ला
* ਮੈਥਿਲੀ ਚ: स्वतन्त्र ਜਾਂ মুক্ত
* ਕੋਂਕਣੀ ਚ: मुक्त ਜਾਂ mukt
ਮੇਨੂੰ ਇਹ ਆਰੋਪ ਨਹੀਂ ਸੁਣਣਾ ਹੈ ਕਿ ਇਹ ਕੋਈ ''ਹਿੰਦੀ ਦਾ ਸ਼ਬਦ'' ਹੈ, ਇਹ ਸਬੂਤ ਹੈ ਕਿ ਉਹ ਤਾਂ ਊਲਜਲੂਲ ਹੈ। ਲਗੱਭਗ ਹਰੇਕ ਭਾਰਤੀ ਭਾਸ਼ਾਈ ਵਿਕੀ ਤੇ ਇਹੀ ਵਰਗਾ ਸ਼ਬਦ ਦਾ ਉਪਯੋਗ ਕੀਤਾ ਜਾ ਰਿਹਾ ਹੈ, ਤਾਂ ਇਹ "ਆਜਾਦ" ਕਿੱਥੋਂ ਆਇਆ? ਸਾਫ ਊਰਦੂਫਾਰਸੀਕਰਨ ਹੈ ਹੋਰ ਕੀ? ਮੇਰਾ ਕਹਿਣਾ ਹੈ ਕਿ "ਮੁਕਤ" ਜਾਂ "ਖੁੱਲ੍ਹਾ" ਸਭਤੋਂ ਹੀ ਵਧਿਆ ਰਹੇਗਾ ਜੀ। --[[User:Raj Singh|<font face="Garamond" size="4" style="color:#920707;">Raj Singh</font><font face="calibri" size="3.5" style="color:#116902;"></font>]]<sup>[[user_talk:Raj Singh|(ਚਰਚਾ]]•[[Special:Contributions/Raj Singh|ਯੋਗਦਾਨ)]]</sup> 16:20, 29 ਜਨਵਰੀ 2016 (UTC)