ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
{{ਗਿਆਨਸੰਦੂਕ ਪੂਰਬਲਾ ਦੇਸ਼
| conventional_long_name = ਸਿੱਖ ਸਲਤਨਤਸਾਮਰਾਜ
| native_name = ਸਰਕਾਰ ਖ਼ਾਲਸਾਖਾਲਸਾ
| common_name = ਸਿੱਖ ਸਾਮਰਾਜਰਾਜ
ਪੰਜਾਬ ਸਲਤਨਤਸਾਮਰਾਜ
| continent = ਏਸ਼ੀਆ
| region = [[ਪੰਜਾਬ ਖੇਤਰ|ਪੰਜਾਬ]]
| country = [[ਭਾਰਤ]]
[[ਪਾਕਿਸਤਾਨ]]
[[ਅਫ਼ਗਾਨਿਸਤਾਨਅਫਗਾਨਿਸਤਾਨ]]
[[ਤਿੱਬਤ]]
| year_start = ੧੭੯੯
| year_end = ੧੮੪੯
| date_start =
| date_end =
| p1 = ਦੁਰਾਨੀ ਸਲਤਨਤਸਾਮਰਾਜ
| flag_p1 = Flag of the Abdali Afghan Tribes.jpeg
| p2 = ਮਰਾਠਾ ਸਲਤਨਤਸਾਮਰਾਜ
| flag_p2 = Flag of the Maratha Empire.svg
| p3 = ਸਿੱਖ ਸੰਗਠਨ
| flag_p3 = Punjab flag.svg
| p4 = ਮੁਗਲ ਸਲਤਨਤਸਾਮਰਾਜ
| flag_p4 = Flag of the Mughal Empire.svg
| s1 = ਬ੍ਰਿਟਿਸ਼ ਈਸਟ ਇੰਡੀਆ ਕੰਪਨੀ
ਲਾਈਨ 23:
| flag = ਨਿਸ਼ਾਨ ਸਾਹਿਬ
| image_coat = KhandaKhanda1.svg
| symbol = ਖੰਡਾ
| event_start = ਬਾਬਾ ਬੰਦਾ ਸਿੰਘ ਬਹਾਦਰ ਦਾ ਅਕਾਲ-ਚਲਾਣਾ
| event_end = ਦੂਜੀਦੂਜਾ ਅੰਗਰੇਜ-ਸਿੱਖ ਜੰਗਯੁੱਧ
| image_map = Sikh Empire.JPG
| image_map_caption = ਲਾਲ ਹੱਦਾਂਸੀਮਾਵਾਂ ਅੰਦਰ ਮਹਾਰਾਜਾ ਰਣਜੀਤ ਸਿੰਘ ਦੀਦਾ ਸਲਤਨਤਸਾਮਰਾਜ
| capital = [[ਗੁੱਜਰਾਂਵਾਲਾ]] (1799-1802)
[[ਲਾਹੌਰ]] (1802-1849)
| national_anthem = ਦੇਗ o ਤੇਗ o ਫ਼ਤਹਿਫਤਹਿ
| common_languages = [[ਫ਼ਾਰਸੀਫਾਰਸੀ ਭਾਸ਼ਾ|ਫ਼ਾਰਸੀਫਾਰਸੀ]] (ਦਫ਼ਤਰੀਅਧਿਕਾਰਕ),<ref>{{cite book
| last = Malik
| first = Iftikhar Haider
ਲਾਈਨ 93:
| today = {{flag|ਚੀਨ}}
{{flag|ਭਾਰਤ}}
{{flag|ਪਾਕਿਸਤਾਨ}}
'''ਸਿੱਖ ਸਲਤਨਤਸਾਮਰਾਜ''' [[ਦੱਖਣੀ ਏਸ਼ੀਆ]] ਦੇ [[ਪੰਜਾਬ ਖੇਤਰ]] ਵਿੱਚ ੧੭੯੯ ਤੋਂ ਲੈ ਕੇ ੧੮੪੯ ਤੱਕ ਕਾਇਮ ਰਹਿਣ ਵਾਲੀ ਇੱਕ ਰਿਆਸਤ ਸੀ ਜਿਸਦੀ ਨੀਂਹ [[ਮਹਾਰਾਜਾ ਰਣਜੀਤ ਸਿੰਘ]] ਨੇ ਰੱਖੀ। ਸਿੱਖ ਸਲਤਨਤਸਾਮਰਾਜ ਵਿੱਚ ਅੱਜ ਦਾ [[ਪੰਜਾਬ, ਭਾਰਤ|ਭਾਰਤੀ ਪੰਜਾਬ]], [[ਪੰਜਾਬ, ਪਾਕਿਸਤਾਨ|ਪਾਕਿਸਤਾਨੀ ਪੰਜਾਬ]], [[ਜੰਮੂ ਅਤੇ ਕਸ਼ਮੀਰ|ਕਸ਼ਮੀਰ]], [[ਸੂਬਾ ਸਰਹਿੰਦਸਰਹੱਦ]] ਅਤੇ [[ਗਿਲਗਿਤ ਬਲਤਿਸਤਾਨ]] ਦੇ ਖੇਤਰਾਂ ਸ਼ਾਮਲ ਸਨ। ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ੧੮੪੯ ਵਿੱਚ ਅੰਗਰੇਜਾਂ ਨੇ ਇਸਨੂੰ ਆਪਣੇ ਰਾਜ ਵਿਚ ਰਲਾ ਲਿਆ।
== ਇਤਿਹਾਸ ==
ਮੁਗਲ ਬਾਦਸ਼ਾਹਾਂ ਦੀਆਂ ਸਖਤੀਆਂ ਨੇ [[ਸਿੱਖ|ਸਿੱਖਾਂ]] ਨੂੰ ਇੱਕ ਲੜਾਕੀ ਟੋਲੀ ਬਣਾ ਦਿੱਤਾ ਸੀ। ਅਠਾਰ੍ਹਵੀਂਅਠਾਰਵੀਂ ਸਦੀ ਵਿਚ [[ਮੁਗਲ ਰਾਜ]] ਦੇ ਮਾੜਾ ਪੈਣ ਨਾਲ ਪੰਜਾਬ ਵਿੱਚ ਸਿੱਖਾਂ ਨੇ ਜ਼ੋਰ ਫੜ ਲਿਆ ਅਤੇ ਵੱਖਰੀਆਂ ਥਾਂਵਾਂ ’ਤੇ ਸਿੱਖਾਂ ਨੇ ਆਪਣੀਆਂ ਲੜਾਕੀਆਂ ਟੋਲੀਆਂ ਬਣਾ ਲਈਆਂ ਜਿੰਨਾਂ ਨੂੰ [[ਮਿਸਲ]] ਕਿਹਾ ਜਾਂਦਾ ਹੈ। ਹਰ ਮਿਸਲ ਕੁੱਝ ਹਜਾਰ ਲੜਾਕਿਆਂ ਨਾਲ ਰਲ ਕੇ ਬਣਦੀ ਸੀ। ਹਰ ਮਿਸਲ ਦਾ ਨਾਂ ਇਸ ਮਿਸਲ ਦੇ ਸਰਦਾਰ ਦੇ ਨਾਂ ’ਤੇ ਸੀ। ੧੨ ਸਿੱਖ ਮਿਸਲਾਂ ਪੂਰੇ ਪੰਜਾਬ ਵਿਚ ਪਹਿਲਾਂ ਮੁਗਲਾਂ ਨਾਲ ਅਤੇ ਫਿਰ ਅਫਗਾਨਾਂ ਨਾਲ ਲੜ ਰਹੀਆਂ ਸਨ। [[ਨਵਾਬ ਕਪੂਰ ਸਿੰਘ]] ਅਤੇ [[ਜੱਸਾ ਸਿੰਘ ਅਹਿਲਵਾ ਲੀਹ]] ਨੇ ੧੨ ਮਿਸਲਾਂ ਨੂੰ [[ਅਕਾਲ ਤਖਤ]] ਦੇ ਥੱਲੇ ਇਕ ਵੱਡੀ ਟੋਲੀ, [[ਦਲ ਖਾਲਸਾ]], ਵਿਚ ਬਦਲ ਦਿੱਤਾ। ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਉੱਤੇ ਕਬਜਾ ਕਰਨ ਮਗਰੋਂ ੧੮੦੧ ਨੂੰ ਆਪਣੇ ਮਹਾਰਾਜਾ ਹੋਣ ਦਾ ਐਲਾਨ ਕੀਤਾ। ਹੌਲੀ-ਹੌਲੀ ਉਸਨੇ ਪੂਰੇ ਪੰਜਾਬ ਅਤੇ ਕਸ਼ਮੀਰ ਉੱਤੇ ਕਬਜਾ ਕਰ ਲਿਆ ਅਤੇ ੧੮੩੯ ਤੱਕ ਰਾਜ ਕੀਤਾ। ਉਸਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਟੁੱਟਣ ਲੱਗ ਗਈ ਅਤੇ ੧੮੪੯ ਵਿਚ ਇਸ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ।
{{ਅੰਤਕਾ}}
==ਹਵਾਲੇ==
{{ਹਵਾਲੇ}}
{{ਅਧਾਰ}}
[[ਸ਼੍ਰੇਣੀ:ਸਿੱਖ ਇਤਿਹਾਸ]]
[[ਸ਼੍ਰੇਣੀ:ਪੰਜਾਬ ਦਾ ਇਤਿਹਾਸ]]
[[ਸ਼੍ਰੇਣੀ:ਸਲਤਨਤਾਂਸਾਮਰਾਜ]]