ਗਰਟੀ ਕੋਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇਸ ਲੇਖ ਵਿੱਚ ਕੱਲ੍ਹ ਰੀਤ ਦੇ 8 ਵਜੇ ਤੱਕ ਕੋਈ ਦਖਲਅੰਦਜ਼ੀ ਨਾ ਕੀਤੀ ਜਾਵੇ।
ਲਾਈਨ 30:
1922 ਨੂੰ ਦੋਵੇਂ ਜਣੇ [[ਯੂ.ਐਸ.]] ਚਲੇ ਗਏ। ਉੱਥੇ ਜਾ ਕੇ ਉਨ੍ਹਁ ਨੇ [[ਬਫੈਲੋ]], ਨਿਊਯਾਰਕ ਸਥਿਤ 'ਸਟੇਟ ਇੰਸਟੀਚਿਊਟ ਫਾਰ ਸਟੱਡੀ ਆਫ਼ ਮਲਿੱਗਨੈਂਟ ਡਸੀਸਿਜ਼'(ਹੁਣ [[ਰੋਜ਼ਵੈੱਲ ਪਾਰਕ ਕੈਂਸਰ ਇੰਸਟੀਚਿਊਟ]]) ਵਿੱਚ ਮੈਡੀਕਲ ਖੋਜ ਜਾਰੀ ਰੱਖੀ। 1928 ਵਿੱਚ ਉਨ੍ਹੀਂ ਨੂੰ ਯੂ.ਐਸ. ਦੀ ਨਾਗਰਿਕਤਾ ਵੀ ਮਿਲ ਗਈ।
ਦੋਵਾਂ ਨੇ ਰਲ ਕੇ ਰੋਜ਼ਵੈੱਲ ਵਿੱਚ, ਕਾਰਬੋਹਾਈਡ੍ਰੇਟਸ ਮੈਟਾਬੋਲਿਜ਼ਮ ਦੀ ਛਾਣਬੀਨ ਸਬੰਧੀ, ਆਪਣਾ ਖੋਜ ਕਾਰਜ ਜਾਰੀ ਰੱਖਿਆ। ਉਹ ਇਹ ਪਤਾ ਲਗਾਉਣਾ ਚਾਹੁੰਦੇ ਸਨ ਕਿ ਕਿਸ ਤਰ੍ਹਾਂ [[ਗਲੂਕੋਜ਼]] ਮਨੁੱਖੀ ਸ਼ਰੀਰ ਵਿੱਚ ਬਣਦਾ-ਟੁੱਟਦਾ ਹੈ ਅਤੇ ਇਸ ਕਿਰਿਆ ਨੂੰ ਹਾਰਮੋਨਜ਼ ਕਿਵੇਂ ਕਰਦੇ ਹਨ। ਰੋਜ਼ਵਿੱਲ ਵਿੱਚ ਉਹਨਾਂ ਨੇ ਇਕੱਠਿਆਂ 50 ਪੰਨੇ ਪ੍ਰਕਾਸ਼ਿਤ ਕੀਤੇ। ਗਰਟੀ ਨੇ ਇਕਹਿਰੀ ਲੇਖਿਕਾ ਦੇ ਤੌਰ 'ਤੇ 11 ਪੰਨੇ ਪ੍ਰਕਾਸ਼ਿਤ ਕੀਤੇ। 1929 ਵਿੱਚ ਉਹਨਁ ਨੇ ਸਿਧਁਤਕ ਤੌਰ 'ਤੇ ਇੱਕ ਚੱਕਰ (ਸਾਈਕਲ), [[ਕੋਰੀ ਚੱਕਰ]], ਪੇਸ਼ ਕੀਤਾ ਜਿਸ ਲਈ ਬਾਅਦ ਵਿੱਚ ਉਨ੍ਹਁ ਨੂੰ ਨੋਬਲ ਪੁਰਸਕਾਰ ਮਿਲਿਆ। ਇਸ ਚੱਕਰ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਁ ਮਨੁੱਖੀ ਸ਼ਰੀਰ ਰਸਾਇਣਿਕ ਪਰਿਕਿਰਿਆਵਁ ਦੌਰਾਨ ਕੁਝ ਕਾਰਬੋਹਾਈਡ੍ਰੇਟਁ ਜਿਵੇਂ ਕਿ ਗਲਾਈਕੋਜਨ ਆਦਿ ਨੂੰ ਕਿਵੇਂ ਤੋੜਦਾ ਹੈ।
 
ਕਾਰਬੋਹਾਈਡ੍ਰੇਟ ਮੈਟੀਬੋਲਿਜ਼ਮ ਦਾ ਪ੍ਰਕਾਸ਼ਨ ਕਰਨ ਤੋਂ ਬਾਅਦ 1931 ਵਿੱਚ ਉਨ੍ਹਁ ਨੇ ਰੋਜ਼ਵੈੱਲ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਕਈ ਯੂਨੀਵਰਸਿਟੀਆਂ ਨੇ ਕਾਰਲ ਨੂੰ ਤਁ ਨੌਕਰੀ ਦੀ ਪੇਸ਼ਕਸ਼ ਤਁ ਕੀਤੀ ਪਰ ਗਰਟੀ ਨੂੰ ਸਭ ਨੇ ਅਣਗੌਲਿਆ ਕਰ ਦਿੱਤਾ। ਗਰਟੀ ਨੂੰ ਇੱਕ ਯੂਨੀਵਰਸਿਟੀ ਨੇ ਇੰਟਰਵਿਊ ਦੌਰਾਨ 'ਗੈਰ-ਅਮਰੀਕੀ' ਕਹਿ ਦਿੱਤਾ। 1931 ਵਿੱਚ ਉਹ ਸੇਂਃ ਲੂਈਸ, [[ਮਿਸੀਸੂਰੀ]] ਚਲੇ ਗਏ, ਜਿੱਥੇ ਕਾਰਲ ਨੂੰ [[ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ]] ਦੁਆਰਾ ਖੋਜ ਕਾਰਜ ਦੀ ਪੇਸ਼ਕਸ਼ ਕੀਤੀ ਗਈ। ਗਰਟੀ ਦੇ ਖੋਜ ਕਾਰਜਁ ਦਾ ਅਤੀਤ ਦੇਖਦੇ ਹੋਏ, ਉਸਨੂੰ ਆਪਣੇ ਪਤੀ ਤੋਂ ਦਸ ਗੁਣਾ ਘੱਟ ਤਨਖ਼ਾਹ 'ਤੇ, ਖੋਜ ਸਹਾਇਕ ਦੇ ਤੌਰ 'ਤੇ ਨੌਕਰੀ ਦਿੱਤੀ ਗਈ। ਉਸਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਪਤੀ ਦੇ ਕਰੀਅਰ ਨੂੰ ਨੁਕਸਾਨ ਪਹੁੰਚਾ ਰਹੀ ਹੈ। 1943 ਵਿੱਚ ਉਸਨੂੰ ਰੀਸਰਚ ਬਾਇਓਲਾਜੀਕਲ ਕਮਿਸਟਰੀ ਅਤੇ ਫਾਰਮਾਕੋਲੌਜੀ ਦੀ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਨੋਬਲ ਪੁਰਸਕਾਰ ਮਿਲਣ ਤੋਂ ਕੁਝ ਕੁ ਮਹੀਨੇ ਪਹਿਲਁ ਉਸਨੂੰ ਪੂਰਨ ਤੌਰ 'ਤੇ ਪ੍ਰੋਫੈਸਰ ਦਾ ਪਦ ਦੇ ਦਿੱਤਾ ਗਿਆ ਅਤੇ ਉਹ 1957 ਤੱਕ ਆਪਣੀ ਮੌਤ ਹੋਣ ਤੱਕ ਇਸ ਪਦ 'ਤੇ ਰਹੀ।
 
==ਸਨਮਾਨ==