ਗਰਟੀ ਕੋਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 38:
 
==ਸਨਮਾਨ==
1947 ਵਿੱਚ ਗਰਟੀ ਕੋਰੀ ਨੋਬਲ ਪੁਰਸਕਾਰ ਜਿੱਤਣ ਵਾਲੀ, [[ਮੈਰੀ ਕਿਊਰੀ]] ਤੇ [[ਇਰੇਨ ਜੋਲੀਅਟ ਕਿਊਰੀ]] ਤੋਂ ਬਾਅਦ, ਤੀਜੀ ਔਰਤ ਅਤੇ ਪਹਿਲੀ ਅਮਰੀਕੀ ਔਰਤ ਸੀ। ਚਿਕਿਤਸਾ ਜਾਂ ਮੈਡੀਸਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਔਰਤ ਸੀ। 1953 ਵਿੱਚ ਉਸਨੂੰ [[ਅਮੈਰੀਕਨ ਅਕੈਡਮੀ ਆਫ਼ ਆਰਟਸ ਅਤੇ ਸਾਇੰਸ]] ਵਿੱਚ ਸਾਥੀ (ਫੈਲੋ) ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ।
 
ਚੰਦ 'ਤੇ ਭੇਜਿਆ ਗਿਆ ਕ੍ਰੇਟਰ ਕੋਰੀ ਦਾ ਨਾਮ ਵੀ ਉਸੇ ਦੇ ਸਨਮਾਨ 'ਚ ਹੀ ਰੱਖਿਆ ਗਿਆ ਹੈ। ਇਸੇ ਤਰ੍ਹਾਂ ਵੀਨਸ ਗ੍ਰਹਿ 'ਤੇ ਭੇਜਿਆ ਕੋਰੀ ਕ੍ਰੇਟਰ ਵੀ ਉਸਦੇ ਸਨਮਾਨ ਨਾਲ ਹੀ ਸਬੰਧਤ ਹੈ।
 
1948 ਕੋਰੀ ਨੂੰ [[ਗਾਰਵਨ ਓਲਿਨ ਮੈਡਲ]] ਨਾਲ ਸਨਮਾਨਿਤ ਕੀਤਾ ਗਿਆ। ਇਹ ਮੈਡਲ ਕੇਵਲ ਭੌਤਿਕ ਵਿਗਿਆਨ ਵਿੱਚ ਯੋਗਦਾਨ ਦੇਣ ਵਾਲੀਆਂ ਅਮਰੀਕੀ ਔਰਤਾਂ ਨੂੰ ਦਿੱਤਾ ਜਾਂਦਾ ਹੈ।
 
==ਆਖਰੀ ਸਾਲ==