ਅਨੁਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
'''ਅਨੁਵਾਦ''' ਸੰਚਾਰ ਦਾ ਇੱਕ ਸਾਧਨ ਹੈ ਜਿਸ ਨਾਲ ਇੱਕ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਨੂੰ ਉਸ ਦੇ ਆਪਣੇ ਸਭਿਆਚਾਰਕ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰਨਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੈ।<ref>[http://punjabitribuneonline.com/2013/10/%E0%A8%AD%E0%A8%BE%E0%A8%B6%E0%A8%BE-%E0%A8%A6%E0%A8%BE-%E0%A9%9A%E0%A8%B2%E0%A8%AC%E0%A8%BE-%E0%A8%A4%E0%A9%87-%E0%A8%85%E0%A8%A8%E0%A9%81%E0%A8%B5%E0%A8%BE%E0%A8%A6/ Tribune Punjabi » News » ਭਾਸ਼ਾ ਦਾ ਗ਼ਲਬਾ ਤੇ ਅਨੁਵਾਦ]</ref>
==ਸ਼ਬਦ ਅਨੁਵਾਦ==
ਇਸਨੂੰ ਸ਼ਬਦ ਅਰਥੀ ਅਨੁਵਾਦ ਵੀ ਕਿਹਾ ਜਾਂਦਾ ਹੈ।ਪ੍ਰਸੰਗਿਕ ਅਨੁਵਾਦ ਵਿੱਚ ਪ੍ਰਸੰਗਿਕ ਅਰਥਾਂ ਦੀ ਬਜਾਏ ਕੋਸ਼ਗਤ ਅਰਥ ਵੀ ਹੁੰਦੇ ਹਨ।ਮੂਲ ਰਚਨਾ ਦਾ ਸਬਦ ਪ੍ਰਤੀ ਸ਼ਬਦ ਅਨੁਵਾਦ ਲਕਸ਼ ਭਾਸ਼ਾ ਵਿੱਚ ਸਰੋਤ ਭਾਸ਼ਾ ਦੀ ਰਚਨਾ ਵਿਆਕਰਨ (ਵਾਕ-ਵਿਧਾਨ) ਨੂੰ ਜਿਵੇਂ ਦਾ ਤਿਵੇਂ ਰਖਿਆ ਜਾਂਦਾ ਹੈ।ਇਸ ਅਨੁਵਾਦ ਨੂ ਸਥਾਨ ਅੰਤਰਨ ਵੀ ਕਿਹਾ ਜਾਂਦਾ ਹੈ।ਸਾਹਿਤਕ ਖੇਤਰ ਵਿੱਚ ਇਹ ਬਹੁਤ ਮਹਤਵਪੂਰਣ ਹੈ।
==ਮਸ਼ੀਨੀ ਅਨੁਵਾਦ==
ਜਦੋਂ ਕਿਸੇ ਦੋ ਭਾਸ਼ਾਵਾਂ ਦੀ ਸਾਮੱਗਰੀ ਨੂੰ ਕੰਪਿਊਟਰ ਵਿੱਚ ਪਾਇਆ ਜਾਂਦਾ ਹੈ ਜਿਸ ਦੀ ਮਦਦ ਨਾਲ [[ਕੰਪਿਊਟਰ]] ਸਹੀ ਸ਼ਬਦ ਚੁਣ ਕੇ ਅਨੁਵਾਦ ਕਰਦਾ ਹੈ। ਜਿਹਨਾਂ ਦੋ ਭਾਸ਼ਾਵਾਂ ਨੂੰ ਆਪੋ ਵਿੱਚ ਅਨੁਵਾਦ ਕਰਨਾ ਹੋਵੇ ਉਨ੍ਹਾਂ ਦੀਆਂ ਕੁਝ ਪਹਿਲਾਂ ਅਨੁਵਾਦ ਕਿਤਾਬਾਂ ਜੋ ਦੋਵੇਂ ਭਾਸ਼ਾਵਾਂ ਵਿੱਚ ਮਿਲਦੀਆਂ ਹੋਣ ਉਨ੍ਹਾਂ ਨੂੰ ਕੰਪਿਊਟਰ ਵਿੱਚ ਪਾ ਦਿਓ। ਕੰਪਿਊਟਰ ਦੋਵੇਂ ਭਾਸ਼ਾਵਾਂ ਦੀ ਸਾਮਗਰੀ ਦੀ ਤੁਲਨਾ ਦੇ ਅਧਾਰ ਤੇ ਸ਼ਬਦਾਵਲੀ ਬਣਾ ਲਵੇਗਾ ਅਤੇ ਫਿਰ ਕੁਝ ਨਵਾਂ ਅਨੁਵਾਦ ਕਰਨ ਲਈ ਇਸ ਨੂੰ ਵਰਤੇਗਾ। ਭਾਵੇਂ ਇਸ ਅਨੁਵਾਦ ਵਿੱਚ ਵਿਆਕਰਨ ਠੀਕ ਨਹੀਂ ਹੁੰਦੀ, ਪਰ ਇਹ ਅਨੁਵਾਦ ਕੁਝ ਨਾ ਕੁਝ ਸਮਝ ਬਣਾਉਣ ਵਿੱਚ ਕੰਮ ਆਉਂਦਾ ਹੈ।
==ਵਿਆਖਿਆ ਅਨੁਵਾਦ==
 
ਸਰੋਤ ਭਾਸ਼ਾ ਰਚਨਾ ਨੂੰ ਲਕਸ਼ ਭਾਸ਼ਾ ਵਿਚ ਯੋਗ ਤੇ ਲੋੜੀਂਦੀਆ ਟਿਪਣੀਆ ਅਤੇ ਉਦਾਹਰਨਾ ਦੇ ਕੇ ਅਨੁਵਾਦਿਤ ਰਚਨਾ ਵਿਚ ਵਿਸਥਾਰ ਕੀਤਾ ਜਾਂਦਾ ਹੈ।ਮੂਲ ਰਚਨਾ ਦੇ ਸੰਕਲਪਾ ਦੇ ਅਰਥਾਂ ਦੀ ਸਪਸ਼ਟਤਾ ਦੇ ਲਈ,ਇਸ ਅਨੁਵਾਦਤ ਰਚਨਾ ਦਾ ਅਕਾਰ ਮੂਲ ਰਚਨਾ ਦੇ ਵਿਸ਼ਾ ਵਸਤੂ,ਲੇਖਕ ਦੇ ਵਿਚਾਰ ਪ੍ਰਵਾਹ, ਸੰਦੇਸ਼ ਨੂੰ ਲਕਸ਼ ਭਾਸ਼ਾ ਵਿੱਚ ਸਰਲਤਾ ਤੇ ਸਪਸ਼ਟਤਾ ਸਹਿਤ ਅਨੁਵਾਦ ਦੇ ਪਾਠਕਾ ਤੱਕ ਭੇਜਣਾ ਹੈ।
==ਸਾਰ ਅਨੁਵਾਦ==
ਇਹ ਵਿਆਖਿਆ ਅਨੁਵਾਦ ਦੀ ਵਿਰੋਧੀ ਪ੍ਰਵਿਰਤੀ ਦਾ ਅਨੁਵਾਦ ਹੈ। ਇਸ ਦਾ ਮੰਤਵ ਸਰਲ ਅਤੇ ਸੰਜਮ ਦੀ ਪ੍ਰਵਿਰਤੀ ਵਿੱਚ ਪੇਸ਼ ਕਰਨਾ ਹੈ,ਸਰੋਤ ਭਾਸ਼ਾ ਰਚਨਾ ਦੇ ਵਿਸ਼ਾ ਤੱਤ ਕੇਂਦਰੀ ਭਾਵ ਵਿੱਚ ਪ੍ਰਸਤੁਤ ਕਰਨਾ ਹੈ ।ਫਿਰ ਇਹ ਅਨੁਵਾਦ ਜਿਆਦਤਰ ਗੈਰ ਸਾਹਿਤਕ ਵਿਸ਼ਿਆ ਦਾ ਹੁੰਦਾ ਹੈ।
==ਰੂਪਾਂਤਰਣ ਅਨੁਵਾਦ==
ਰੂਪ+ਅੰਤਰ(ਭਾਵ ਰੂਪ ਬਦਲ ਦੇਣਾ) ਸਰੋਤ [[ਭਾਸ਼ਾ]] ਰਚਨਾ ਨੂੰ ਆਪਣੀ ਰੂਚੀ ਅਨੁਸਾਰ ਲਕਸ਼ ਭਾਸ਼ਾ ਦੇ ਵਸਤੂ ਯਥਾਰਥ ਸਹਿਤ ਰੂਪ ਤੇ ਭਾਸ਼ਾਈ ਪ੍ਰਕਿਰਤੀ ਦੇ ਅਨੁਕੂਲ ਕਰ ਦੇਣਾ ਹੈ। ਰੂਪਾਂਤਰਣ ਦੀ ਪ੍ਰੀਕ੍ਰਿਆ ਅਨੁਵਾਦ ਦੇ ਨਾਲੋਂ ਮੋਲਿਕ ਪ੍ਰਭਾਵ ਦੇ ਸਿਰਜਨਾ ਦੇ ਵਧੇਰੇ ਨਜਦੀਕ ਹੈ ਕਿਓਂਕਿ ਇਸ ਵਿੱਚ ਮੂਲ ਰਚਨਾ ਦੇ ਵਸਤੂ ਜਗਤ ਵਾਤਾਵਰਣ,ਪਾਤਰ-ਚਿਤਰਣ,[[ਭਾਸ਼ਾ]] (ਰੂਪ ਅਤੇ ਕਲਾ ਦੇ ਪੱਖ)ਸਾਹਿਤ ਨੂੰ ਲਕਸ਼ ਭਾਸ਼ਾਈ ਰੂਪ ਵਿੱਚ ਢਾਲ ਲਿਆ ਜਾਂਦਾ ਹੈ,ਇਸ ਨਾਲ ਲਕਸ਼ ਭਾਸ਼ਾ ਦੀ ਰਚਨਾਤਮਕ ਪ੍ਰਵਿਰਤੀ ਅਤੇ [[ਸਾਹਿਤ]] [[ਰੂਪ]] [[ਸਭਿਆਚਾਰਕ]] ਸੰਦਰਭ ਤੇ ਅਨੁਵਾਦ ਦਾ ਆਪਣਾ ਰਚਨਾ ਅਨੁਭਵ ਨਜ਼ਰ ਆਉਣ ਲਗਦਾ ਹੈ।
==ਹਵਾਲੇ==
{{ਹਵਾਲੇ}}