ਬੰਗਾਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 26:
 
== ਇਤਿਹਾਸ ==
ਭਾਰਤ ਦੀਆਂ ਹੋਰ ਪ੍ਰਾਦੇਸ਼ਿਕ ਭਾਸ਼ਾਵਾਂ ਦੀ ਤਰ੍ਹਾਂ ਬਾਂਗਲਾਬੰਗਾਲੀ ਭਾਸ਼ਾ ਦਾ ਵੀ ਉਤਪੱਤੀ ਕਾਲ ਸੰਨ 1000-1200 ਈ ਦੇ ਨੇੜੇ -ਤੇੜੇ [[ਮਗਧੀ ਪ੍ਰਾਕ੍ਰਿਤ]] ਅਤੇ [[ਪਾਲੀ]] ਤੋਂ ਹੋਇਆ ਮੰਨਿਆ ਜਾਂਦਾ ਹੈ ਜੋ ਖ਼ੁਦ ਵੈਦਿਕ ਅਤੇ ਕਲਾਸੀਕਲ [[ਸੰਸਕ੍ਰਿਤ]] ਤੋਂ ਵਿਕਸਿਤ ਹੋਈਆਂ ਸਨ।<ref>Oberlies, Thomas ''Pali: A Grammar of the Language of the {{transl|sinh|ISO|Theravāda Tipiṭaka}}'', Walter de Gruyter, 2001.</ref> ਇਸ ਖੇਤਰ ਵਿੱਚ ਬੋਲੀਆਂ ਜਾਂਦੀਆਂ ਮੁਢਲੀਆਂਮੁੱਢਲੀਆਂ ਭਾਸ਼ਾਵਾਂ ਅਤੇ ਗੌਤਮ ਬੁੱਧ ਦੀ ਭਾਸ਼ਾ ਮਗਧੀ ਪ੍ਰਾਕ੍ਰਿਤ ਜਾਂ ਅਰਧ-ਮਗਧੀ ਵਿੱਚ ਵਿਕਸਿਤ ਹੋਈ। <ref name=jain>{{Harvnb|Shah|1998|p=11}}</ref><ref name=keith>{{Harvnb|Keith|1998|p=187}}</ref> ਸੰਨ 1000 ਦੇ ਕਰੀਬ ਅਰਧ-ਮਗਧੀ ਭਾਸ਼ਾਵਾਂ ਫਿਰ [[ਅਪਭ੍ਰੰਸ਼]] ਭਾਸ਼ਾਵਾਂ ਵਿੱਚ ਤਬਦੀਲ ਹੋ ਗਈਆਂ।<ref name="tb">{{Harv|Bhattacharya|2000}}</ref> ਪੂਰਬੀ ਉੱਪਮਹਾਂਦੀਪਉਪ-ਮਹਾਂਦੀਪ ਦੀਆਂ ਪੂਰਬੀ ਅਪਭ੍ਰੰਸ਼ ਭਾਸ਼ਾਵਾਂ ਆਖਿਰ ਤਿੰਨ ਸਮੂਹਾਂ ਵਿੱਚ ਤਬਦੀਲ ਹੋ ਗਈਆਂ; [[ਬੰਗਾਲੀ-ਅਸਾਮੀ ਭਾਸ਼ਾਵਾਂ]], [[ਬਿਹਾਰੀ ਭਾਸ਼ਾਵਾਂ]] ਅਤੇ [[ਉੜੀਆ ਭਾਸ਼ਾਵਾਂ]]।
 
== ਸਾਹਿਤ ==