6 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 4:
== ਵਾਕਿਆ ==
 
[[File:Mia Tansen by Lala Deo Lal.jpg|120px|thumb|]]
* [[1529]] – [[ਬੰਗਾਲ]] ਦੇ ਅਫਗਾਨੀ ਸ਼ਾਸਕ [[ਨੁਸਰਤ ਸ਼ਾਹ]] ਨੂੰ ਮੁਗਲ ਸ਼ਾਸਕ [[ਬਾਬਰ]] ਨੇ ਯੁੱਧ 'ਚ ਹਰਾਇਆ।
* [[1857]] – [[ਬ੍ਰਿਟਿਸ਼ ਭਾਰਤ]] ਨੇ 34ਵੀਂ ਬੰਗਾਲ ਨੇਟਿਵ ਇੰਫੈਨਟੀ ਨੂੰ ਤੋੜਿਆ ਜਿਸ ਦੇ ਸਿਪਾਹੀ [[ਮੰਗਲ ਪਾਂਡੇ]] ਨੇ ਵਿਦਰੋਹ ਕੀਤਾ ਸੀ।
* [[1914]] – [[ਬਰਤਾਨੀਆ]] ਦੀ ਸੰਸਦ ਨੇ ਔਰਤਾਂ ਦੇ ਵੋਟ ਦੇ ਅਧਿਕਾਰ ਨੂੰ ਨਾਮਨਜ਼ੂਰ ਕੀਤਾ।
* [[1933]] – [[ਇਟਲੀ]] ਅਤੇ ਸਾਬਕਾ [[ਸੋਵੀਅਤ ਯੂਨੀਅਨ]] ਨੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ।
* [[1944]] – [[ਮਹਾਤਮਾ ਗਾਂਧੀ]] ਨੂੰ ਪੁਣੇ ਸਥਿਤ ਆਗਾ ਖਾਨ ਪੈਲੇਸ ਤੋਂ ਰਿਹਾਅ ਕੀਤਾ ਗਿਆ।
* [[1955]] – [[ਜਰਮਨੀ|ਪੱਛਮੀ ਜਰਮਨੀ]] [[ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ]] ([[ਨਾਟੋ]]) 'ਚ ਸ਼ਾਮਲ ਹੋਇਆ।
* [[1981]] – [[ਅਮਰੀਕਾ]] ਨੇ [[ਲੀਬੀਆ]] ਦੇ ਰਾਜਦੂਤ ਨੂੰ ਬਰਖਾਸਤ ਕੀਤਾ।
* [[1986]] – [[ਫਰਾਂਸ]] ਨੇ ਪਰਮਾਣੂ ਪਰਖ ਕੀਤਾ।
* [[2001]] – [[ਪੋਪ ਜਾਨ ਪਾਲ ਦੂਜੇ]] [[ਸੀਰੀਆ]] ਯਾਤਰਾ ਦੌਰਾਨ ਇਕ ਮਸਜਿਦ 'ਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੋਪ ਬਣੇ।
* [[2013]] – [[ਪਾਕਿਸਤਾਨ]] 'ਚ ਇਕ ਚੋਣਾਵੀ ਰੈਲੀ 'ਚ ਬੰਬ ਧਮਾਕੇ ਨਾਲ 15 ਲੋਕ ਮਾਰੇ ਗਏ ਅਤੇ ਕਰੀਬ 50 ਲੋਕ ਜ਼ਖਮੀ ਹੋਏ।
== ਛੁੱਟੀਆਂ ==
 
== ਜਨਮ ==
* [[1856]] – [[ਆਸਟ੍ਰੇਲੀਆ]]-[[ਅੰਗਰੇਜ਼ੀ]] ਫਿਲਾਸਫਰ [[ਸਿਗਮੰਡ ਫ਼ਰਾਇਡ]] ਦਾ ਜਨਮ ਹੋਇਆ। (ਮੌਤ 1939)
* [[1861]] – ਸੁਤੰਤਰਤਾ ਸੰਗ੍ਰਾਮ ਸੈਨਾਨੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ [[ਮੋਤੀਲਾਲ ਨਹਿਰੂ]] ਦਾ ਜਨਮ।
==ਮੌਤ==
* [[1589]] – ਮਹਾਨ ਗਾਇਕ [[ਤਾਨਸੇਨ]] ਦਾ ਦਿਹਾਂਤ।
 
[[ਸ਼੍ਰੇਣੀ:ਮਈ]]