ਆਰ.ਪੀ. ਗੋਇਨਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
{{ਬੇ-ਹਵਾਲਾ}} <br>
'''ਆਰ.ਪੀ. ਗੋਇਨਕਾ''' ਜੋ ਕਾਰੋਬਾਰੀ ਸਮੂਹ ਆਰ.ਪੀ.ਜੀ. ਐਂਟਰਪ੍ਰਾਈਜ਼ਜ਼ ਦੇ ਰਚਨਹਾਰ ਸਨ
‘‘ਕੰਪਨੀਆਂ ਦੇ ਖਰੀਦਦਾਰ’’ ਵਜੋਂਖਰੀਦਦਾਰ’’ਵਜੋਂ ਮਸ਼ਹੂਰ ਹਨ। ਉਹ [[ਕੋਲਕਾਤਾ]] ਦੇ ਸਭ ਤੋਂ ਪੁਰਾਣੇ ਕਾਰੋਬਾਰੀ ਘਰਾਣਿਆਂ ’ਚੋਂ ਇੱਕ ਸਨ ਅਤੇ ਕੇਸ਼ਵ ਪ੍ਰਸਾਦ ਗੋਇਨਕਾ ਦੇ ਸਭ ਤੋਂ ਵੱਡੇ ਪੁੱਤਰ ਸਨ। ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਸੁਸ਼ੀਲਾ ਅਤੇ ਪੁੱਤਰ ਹਰਸ਼ ਵਰਧਨ ਅਤੇ ਸੰਜੀਵ ਹਨ।
==ਸਿੱਖਿਆ==
ਸ੍ਰੀ ਆਰ.ਪੀ. ਗੋਇਨਕਾ ਨੇ [[ਕੋਲਕਾਤਾ]] ਦੇ ਪ੍ਰਸਿੱਧ [[ਪ੍ਰੈਜ਼ੀਡੈਂਸੀ ਕਾਲਜ]] ਤੋਂ ਇਤਿਹਾਸ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਗਰੋਂ ਉਨ੍ਹਾਂ [[ਅਮਰੀਕਾ]] ਦੀ [[ਹਾਰਵਰਡ ਯੂਨੀਵਰਸਿਟੀ]] ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।