"ਜੇ.ਐਫ਼ ਕੈਨੇਡੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
| birth_place = [[ਬਰੁੱਕਲਾਈਨ, ਮੈਸਾਚੂਸਟਸ]], ਯੂ ਐੱਸ
| death_date = {{death date and age|df=y|1963|11|22|1917|5|29}}
| death_place = [[Dallasਡਾਲਾਸ]], [[Texasਟੈਕਸਸ]], ਯੂ ਐੱਸ
| resting_place = [[Arlington National Cemetery]]
| death_cause = [[Assassination of John F. Kennedy|Assassinated]]
* [[ਕੇਰੋਲੀਨ ਕੈਨੇਡੀ]]
* [[ਜੌਨ ਐੱਫ ਕੈਨੇਡੀ,ਜੂ.]]
* [[ਪੈਟ੍ਰਿਕ ਬੋਵੀਅਰ ਕੈਨੇਡੀ]]
* [[Patrick Bouvier Kennedy]]
}}
| relations = {{plain list|
}}
'''ਜਾਨ ਫਿਟਜਗੇਰਾਲਡ ਜੈਕ ਕੇਨੇਡੀ''' ([[ਅੰਗਰੇਜ਼ੀ]]: John Fitzgerald Jack Kennedy) ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ, ਜਿਹਨਾਂ ਨੇ 1961 ਵਿੱਚ ਸ਼ਾਸਨ ਸੰਭਾਲਿਆ ਸੀ। ਇਸ ਦੌਰਾਨ 1963 ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਦੇ ਸ਼ਾਸ਼ਨ ਦੌਰਾਨ [[ਕਿਊਬਾਈ ਮਿਜ਼ਾਈਲ ਸੰਕਟ]], ਬੇ ਆਫ ਪਿਗਸ ਤੇ ਹਮਲਾ, [[ਪੱਖਪਾਤੀ ਪ੍ਰਮਾਣੂ ਟੈਸਟ ਰੋਕੂ ਸੰਧੀ|ਪ੍ਰਮਾਣੂ ਟੈਸਟ ਰੋਕੂ ਸੰਧੀ]], [[ਪੀਸ ਕੋਰਪ]] ਦੀ ਸਥਾਪਨਾ, [[ਸਪੇਸ ਦੌੜ]], [[ਬਰਲਿਨ ਦੀਵਾਰ]] ਦੀ ਉਸਾਰੀ, [[ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68)]] ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦਾ ਸੀ। ਜਦਕਿ ਉਸਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968ਈ. ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ।
 
ਕੈਨੇਡੀ ਦੇ ਸਾਸ਼ਨ ਦੇ ਸਮੇਂ ਵਿੱਚ [[ਕਮਿਊਨਿਸਟ ਰਾਜ|ਕਮਿਊਨਿਸਟ ਰਾਜਾਂ]] ਦਾ ਕਾਫੀ ਬੋਲਬਾਲਾ ਸੀ, ਖਾਸ ਕਰਕੇ [[ਕਿਊਬਾ]]।
 
==ਹਵਾਲੇ==