2012 ਬਨਗ਼ਾਜ਼ੀ ਹਮਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''2012 ਬਨਗ਼ਾਜ਼ੀ ਹਮਲਾ''' 11 ਸਤੰਬਰ 2012 ਦੀ ਸ਼ਾਮ ਨੂੰ [[ਇਸਲਾਮੀ ਅੱਤਵਾਦ|ਇਸਲਾਮੀ ਅੱਤਵਾਦੀਆਂ ]] ਦੁਆਰਾ [[ਲੀਬੀਆ]] ਵਿੱਚ ਸਥਿਤ ਅਮਰੀਕਾ ਦੇ ਕੂਟਨੀਤੀ ਦਫ਼ਤਰ ਤੇ ਕੀਤਾ ਗਿਆ। ਇਸ ਹਮਲੇ ਵਿੱਚ ਅਮਰੀਕਾ ਦੇ ਅਮਬੈਸਡਰ [[ਜੇ. ਕ੍ਰਿਸਟੋਫਰ ਸਟੀਵਨਸਨ ]] ਅਤੇ ਅਮਰੀਕੀ ਵਿਦੇਸ਼ ਸੇਵਾ ਜਾਣਕਾਰੀ ਪ੍ਰਬੰਧਕ ਅਫ਼ਸਰ [[ਸ਼ੋਨ ਸਮਿਥ]] ਮਾਰੇ ਗਏ। ਸਟੀਵਨਸਨ ਪਹਿਲਾ ਅਮਰੀਕੀ ਅਫਸਰ ਸੀ ਜੋ 1979 ਤੋਂ ਬਾਅਦ ਆਪਣੀ ਡਿਊਟੀ ਦੇ ਦੌਰਾਨ ਮਾਰਿਆ ਗਿਆ। ਇਸ ਹਮਲੇ ਨੂੰ ਬਨਗ਼ਾਜ਼ੀ ਦੀ ਲੜਾਈ ਵੀ ਕਿਹਾ ਜਾਂਦਾ ਹੈ।
 
==ਹਵਾਲੇ==