ਕਲੇਇਨ-ਗੌਰਡਨ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਕੁਆਂਟਮ ਮਕੈਨਿਕਸ|cTopic=ਸਮੀਕਰਨਾਂ}} ਕਲੇਇਨ-ਜੌਰਡਨ ਇਕੁਏਸ਼ਨ (ਜੋ ਕ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:22, 5 ਜੁਲਾਈ 2016 ਦਾ ਦੁਹਰਾਅ

ਕਲੇਇਨ-ਜੌਰਡਨ ਇਕੁਏਸ਼ਨ (ਜੋ ਕਲੇਇਨ-ਫੋਕ-ਜੌਰਡਨ ਇਕੁਏਸ਼ਨ ਜਾਂ ਕਦੇ ਕਦੇ ਕਲੇਇਨ-ਜੌਰਡਨ-ਫੋਕ ਇਕੁਏਸ਼ਨ ਵੀ ਕਹੀ ਜਾਂਦੀ ਹੈ) ਸ਼੍ਰੋਡਿੰਜਰ ਇਕੁਏਸ਼ਨ ਦਾ ਇੱਕ ਸਾਪੇਖਿਕ ਵਰਜ਼ਨ (ਰੂਪ) ਹੈ। ਇਹ ਸਪੇਸ ਅਤੇ ਵਕਤ ਅੰਦਰ ਦੂਜੇ ਕ੍ਰਮ-ਦਰਜੇ (ਔਰਡਰ) ਦੀ ਹੁੰਦੀ ਹੈ ਅਤੇ ਪ੍ਰਗਟਾਮਿਕ ਤੌਰ ਤੇ ਲੌਰੰਟਜ਼ ਕੋਵੇਰੀਅੰਟ ਹੁੰਦੀ ਹੈ।