9 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bhairupa satwinder ਨੇ ਸਫ਼ਾ ੯ ਅਗਸਤ ਨੂੰ 9 ਅਗਸਤ ’ਤੇ ਭੇਜਿਆ: ਸਹੀ ਨਾਂ
No edit summary
ਲਾਈਨ 2:
'''9 ਅਗਸਤ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 221ਵਾਂ ([[ਲੀਪ ਸਾਲ]] ਵਿੱਚ 222ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 144 ਦਿਨ ਬਾਕੀ ਹਨ।
==ਵਾਕਿਆ==
[[File:Atomic bombing of Japan.jpg|120px|thumb|ਪ੍ਰਮਾਣੂ ਬੰਬ ਦੀ ਤਬਾਹੀ]]
 
* [[1173]] – [[ਪੀਸਾ ਦੀ ਮੀਨਾਰ]] ਬਣਨਾ ਸ਼ੁਰੂ ਹੋਇਆ।
* [[1892]] – [[ਥੋਮਸ ਐਡੀਸਨ]] ਨੇ [[ਟੈਲੀਗਰਾਫ]] ਦਾ ਪੇਟੈਂਟ ਪ੍ਰਾਪਤ ਕੀਤਾ।
* [[1915]] – ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ ਫਾਂਸੀ ਹੋਈ ਸੀ I
* [[1925]] – [[ਕਾਕੋਰੀ ਕਾਂਡ]] ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ।
* [[1936]] – ਬਰਲਿਨ ਉਲੰਪਿਕ ਖੇਡਾਂ ਵਿੱਚ [[ਜੈਸੀ ਓਵਨਜ਼]] ਨੇ ਚੌਥਾ ਸੋਨ ਤਗਮਾ ਜਿੱਤਿਆ।
* [[1945]] – [[ਦੂਜੀ ਸੰਸਾਰ ਜੰਗ]]: ਜਾਪਾਨ ਦਾ ਸ਼ਹਿਰ [[ਨਾਗਾਸਾਕੀ]] ਨੂੰ ਪ੍ਰਮਾਣੂ ਬੰਬ ਨੇ ਤਬਾਹ ਕਰ ਦਿਤਾ।
==ਛੂਟੀਆਂ==
* [[1776]] – ਇਟਲੀ ਦਾ ਭੌਤਿਕ ਵਿਗਿਆਨੀ [[ ਅਮੇਡੀਓ ਐਵੋਗਾਡਰੋ ]] ਦਾ ਜਨਮ।
 
==ਜਨਮ==